ਅੱਜ ਮਿਤੀ 02-11-2019 ਨੂੰ Punjab I.C.T Education Soceity (PICTES) ਦੀਆ ਹਦਾਇਤਾਂ ਅਨੁਸਾਰ ਸ਼ਹੀਦ ਗੁਰਜੰਟ ਸਿੰਘ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖੋਖਰ ਸ੍ਰੀ ਮੁਕਤਸਰ ਸਾਹਿਬ ਵਿਖੇ Online Computer Quiz Oct-2019 ਸਕੂਲ ਪੱਧਰ ਤੇ ਕਰਵਾਇਆ ਗਿਆ । ਜਿਸ ਵਿਚ 9th & 10th ਕਲਾਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ । ਇਸ Quiz ਵਿਚ ਭਾਗ ਲੈਣ ਤੋਂ ਪਹਿਲਾ ਸਟੂਡੈਂਟਸ ਨੂੰ ਇਸ ਸਬੰਧੀ ਮਿਲੀਆਂ ਹਦਾਇਤਾ ਤੋਂ ਜਾਣੂ ਕਰਵਾਇਆ ਗਿਆ । ਇਸ ਕੁਇਜ਼ ਵਿਚ ਸਟੂਡੈਂਟਸ ਨੇ ਬੜੀ ਉਤਸੁਕਤਾ ਨਾਲ ਭਾਗ ਲਿਆ । ਇਸ ਕੁਇਜ਼ ਵਿਚ 9ਵੀ ਕਲਾਸ ਦੀ ਅਮਨਜੋਤ ਕੌਰ (epunjab ID : 3399107) ਅਤੇ 10ਵੀ ਕਲਾਸ ਦੀ ਗੁਰਬਿੰਦਰ ਕੌਰ (epunjab ID : 6278060) ਨੇ ਪਹਿਲੀ ਪੋਜੀਸ਼ਨ ਹਾਸਿਲ ਕੀਤੀ। ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਸਟਾਫ ਵੱਲੋ ਸਨਮਾਨਿਤ ਕੀਤਾ ਗਿਆ।
Principal's Message
As Principal, I use all tools available to inspire staff, students and community to work together to promote student achievement and well-being. ... I enjoy celebrating successes and acknowledge hard work of staff, students and community and believe this is one of the contributors fundamental to a happy school environment
Showing posts with label Online Computer Quiz. Show all posts
Showing posts with label Online Computer Quiz. Show all posts
Friday, 1 November 2019
How to Fix Error with .Net Framework 4.0 (HRESULT 0xc8000222)
1) Click Start > Run.
2) Type cmd and press Enter.
Please run the following command in the opened window.
net stop WuAuServ
5) Click Start> Run type cmd and press Enter.
Please run the following command in the opened window.
Sunday, 26 November 2017
Online Computer Quiz at GSSS KHOKHAR Sri Muktsar Sahib
ਅੱਜ ਮਿਤੀ 27-11-2017 ਨੂੰ Punjab I.C.T Education Soceity (PICTES) ਦੀਆ ਹਦਾਇਤਾਂ ਅਨੁਸਾਰ Govt.Sen.Sec.School KHOKHAR,Sri Muktsar Sahib ਵਿਖੇ Online Computer Quiz ਸਕੂਲ ਪੱਧਰ ਤੇ ਕਰਵਾਇਆ ਗਿਆ । ਜਿਸ ਵਿਚ 10th ਕਲਾਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ । ਇਸ Quiz ਵਿਚ ਭਾਗ ਲੈਣ ਤੋਂ ਪਹਿਲਾ ਸਟੂਡੈਂਟਸ ਨੂੰ ਇਸ ਸਬੰਧੀ ਮਿਲੀਆਂ ਹਦਾਇਤਾ ਤੋਂ ਜਾਣੂ ਕਰਵਾਇਆ ਗਿਆ । ਇਸ ਕੁਇਜ਼ ਵਿਚ ਸਟੂਡੈਂਟਸ ਨੇ ਬੜੀ ਉਤਸੁਕਤਾ ਨਾਲ ਭਾਗ ਲਿਆ ।
Subscribe to:
Posts
(
Atom
)































