Latest Posts
ਸ਼ਹੀਦ ਗੁਰਜੰਟ ਸਿੰਘ ਮੈਮੋਰੀਅਲ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਖੋਖਰ
ਸ੍ਰੀ ਮੁਕਤਸਰ ਸਾਹਿਬ, 152025

Principal's Message

As Principal, I use all tools available to inspire staff, students and community to work together to promote student achievement and well-being. ... I enjoy celebrating successes and acknowledge hard work of staff, students and community and believe this is one of the contributors fundamental to a happy school environment

Advertisement

Friday, 1 November 2019

Online Computer Quiz Oct-2019 at GSSS KHOKHAR | Sri Muktsar Sahib

ਅੱਜ ਮਿਤੀ 02-11-2019 ਨੂੰ Punjab I.C.T Education Soceity (PICTES) ਦੀਆ ਹਦਾਇਤਾਂ ਅਨੁਸਾਰ ਸ਼ਹੀਦ ਗੁਰਜੰਟ ਸਿੰਘ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖੋਖਰ ਸ੍ਰੀ ਮੁਕਤਸਰ ਸਾਹਿਬ ਵਿਖੇ Online Computer Quiz Oct-2019 ਸਕੂਲ ਪੱਧਰ ਤੇ ਕਰਵਾਇਆ ਗਿਆ । ਜਿਸ ਵਿਚ 9th & 10th ਕਲਾਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ । ਇਸ Quiz ਵਿਚ ਭਾਗ ਲੈਣ ਤੋਂ ਪਹਿਲਾ ਸਟੂਡੈਂਟਸ ਨੂੰ ਇਸ ਸਬੰਧੀ ਮਿਲੀਆਂ ਹਦਾਇਤਾ ਤੋਂ ਜਾਣੂ ਕਰਵਾਇਆ ਗਿਆ । ਇਸ ਕੁਇਜ਼ ਵਿਚ ਸਟੂਡੈਂਟਸ ਨੇ ਬੜੀ ਉਤਸੁਕਤਾ ਨਾਲ ਭਾਗ ਲਿਆ । ਇਸ ਕੁਇਜ਼ ਵਿਚ 9ਵੀ ਕਲਾਸ ਦੀ ਅਮਨਜੋਤ ਕੌਰ (epunjab ID : 3399107) ਅਤੇ 10ਵੀ ਕਲਾਸ ਦੀ ਗੁਰਬਿੰਦਰ ਕੌਰ (epunjab ID : 6278060) ਨੇ ਪਹਿਲੀ ਪੋਜੀਸ਼ਨ ਹਾਸਿਲ ਕੀਤੀ। ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਸਟਾਫ ਵੱਲੋ ਸਨਮਾਨਿਤ ਕੀਤਾ ਗਿਆ। 

































Share this:

Post a Comment

Teachers Awarded by Secretary Education

 
© 2021 GSSS KHOKHAR.
Seotray.com