Latest Posts
ਸ਼ਹੀਦ ਗੁਰਜੰਟ ਸਿੰਘ ਮੈਮੋਰੀਅਲ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਖੋਖਰ
ਸ੍ਰੀ ਮੁਕਤਸਰ ਸਾਹਿਬ, 152025

Principal's Message

As Principal, I use all tools available to inspire staff, students and community to work together to promote student achievement and well-being. ... I enjoy celebrating successes and acknowledge hard work of staff, students and community and believe this is one of the contributors fundamental to a happy school environment

Advertisement

Friday 27 July 2018

A Maths Fair at G.S.S.S. KHOKHAR, Sri Muktsar Sahib | 28 July 2018

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਖਰ ਵਿਖੇ ਸਿਖਿਆ ਸਕੱਤਰ ਪੰਜਾਬ Sh. Krishan Kumar ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ "ਪੜੋ ਪੰਜਾਬ ਪੜਾਓ ਪੰਜਾਬ" ਤਹਿਤ ਗਣਿਤ ਮੇਲਾ ਕਰਵਾਇਆ ਗਿਆ । ਇਹ ਮੇਲਾ ਵਿਦਿਆਰਥੀਆਂ ਪਰ੍ਤੀ ਰੁਚੀ ਪੈਦਾ ਕਰਨ ਲਈ ਕਰਵਾਇਆ ਗਿਆ । ਮੇਲੇ ਦਾ ਆਰੰਭ Principal Smt. Paramjeet Kaur ਜੀ ਨੇ ਕੀਤਾ । ਇਸ ਮੇਲੇ ਵਿਚ 6th ਤੋਂ 10th ਤਕ ਦੇ ਵਿਦਿਆਰਥੀਆਂ ਨੇ ਭਾਗ ਲਿਆ । ਵਿਦਿਆਰਥੀਆਂ ਵੱਲੋ ਗਣਿਤ ਵਿਸ਼ੇ ਨਾਲ ਸਬੰਧਿਤ ਵੱਖ-ਵੱਖ ਕਿਰਿਆਵਾਂ ਦੇ ਬਹੁਤ ਹੀ ਸੁੰਦਰ ਚਾਰਟ ਅਤੇ ਮਾਡਲ ਪੇਸ਼ ਕੀਤੇ ਗਏ । ਇਸ ਮੇਲੇ ਵਿਚ ਸਮੂਹ ਸਟਾਫ ਅਤੇ ਸਕੂਲ ਮੈਨਜਮੈਂਟ ਕਮੇਟੀ ਦੇ ਮੇਂਬਰ ਸ਼ਾਮਿਲ ਹੋਏ ।

Share this:

Post a Comment

Teachers Awarded by Secretary Education

© 2021 GSSS KHOKHAR.
Seotray.com