ਸਹੁੰ
ਮੈਂ ਸੋਹੰ ਚੁੱਕਦਾ/ਚੁਕਦੀ ਹਾਂ ਕਿ ਮੈਂ ਨਾ ਆਪ ਖੁੱਲੇ ਵਿਚ ਸੌਂਚ ਕਰਾਂਗਾ/ਕਰਾਂਗੀ
ਅਤੇ ਨਾ ਹੀ ਕਿਸੇ ਨੂੰ ਖੁੱਲੇ ਚ ਕਰਨ ਦੇਵਾਂਗਾ/ਦੇਵਾਂਗੀ।
ਮੈਂ ਸਵੱਛਤਾ ਨੂੰ ਅਪਣਾਵਾਂਗਾ/ਅਪਣਾਵਾਂਗੀ।
ਇਸ ਆਜ਼ਾਦੀ ਦਿਹਾੜੇ ਤੇ ਮੈਂ ਬੀਮਾਰੀਆਂ ਤੋਂ ਆਜ਼ਾਦੀ ਪਾਵਾਂਗਾ/ਪਾਵਾਂਗੀ।
====================================
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖੋਖਰ
ਸ੍ਰੀ ਮੁਕਤਸਰ ਸਾਹਿਬ ।
Post a Comment