Latest Posts
ਸ਼ਹੀਦ ਗੁਰਜੰਟ ਸਿੰਘ ਮੈਮੋਰੀਅਲ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਖੋਖਰ
ਸ੍ਰੀ ਮੁਕਤਸਰ ਸਾਹਿਬ, 152025

Principal's Message

As Principal, I use all tools available to inspire staff, students and community to work together to promote student achievement and well-being. ... I enjoy celebrating successes and acknowledge hard work of staff, students and community and believe this is one of the contributors fundamental to a happy school environment

Advertisement

Wednesday 15 November 2017

A Maths Fair at G.S.S.S. KHOKHAR, Sri Muktsar Sahib

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਖਰ ਵਿਖੇ ਸਿਖਿਆ ਸਕੱਤਰ ਪੰਜਾਬ Sh. Krishan Kumar ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ "ਪੜੋ ਪੰਜਾਬ ਪੜਾਓ ਪੰਜਾਬ" ਤਹਿਤ ਗਣਿਤ ਮੇਲਾ ਕਰਵਾਇਆ ਗਿਆ । ਇਹ ਮੇਲਾ ਵਿਦਿਆਰਥੀਆਂ ਪਰ੍ਤੀ ਰੁਚੀ ਪੈਦਾ ਕਰਨ ਲਈ ਕਰਵਾਇਆ ਗਿਆ । ਮੇਲੇ ਦਾ ਆਰੰਭ ਸ. ਬਲਰਾਜ ਸਿੰਘ ਲੈਕਚਰਾਰ ਭੂਗੋਲ ਨੇ ਕੀਤਾ । ਇਸ ਮੇਲੇ ਵਿਚ 6th ਤੋਂ 8th ਤਕ ਦੇ ਵਿਦਿਆਰਥੀਆਂ ਨੇ ਭਾਗ ਲਿਆ । ਵਿਦਿਆਰਥੀਆਂ ਵੱਲੋ ਗਣਿਤ ਵਿਸ਼ੇ ਨਾਲ ਸਬੰਧਿਤ ਵੱਖ-ਵੱਖ ਕਿਰਿਆਵਾਂ ਦੇ ਬਹੁਤ ਹੀ ਸੁੰਦਰ ਚਾਰਟ ਅਤੇ ਮਾਡਲ ਪੇਸ਼ ਕੀਤੇ ਗਏ । ਇਸ ਮੇਲੇ ਵਿਚ ਸਮੂਹ ਸਟਾਫ ਅਤੇ ਸਕੂਲ ਮੈਨਜਮੈਂਟ ਕਮੇਟੀ ਦੇ ਮੇਂਬਰ ਸ਼ਾਮਿਲ ਹੋਏ ।

Share this:

Post a Comment

Teachers Awarded by Secretary Education

© 2021 GSSS KHOKHAR.
Seotray.com