ਅੱਜ ਮਿਤੀ 14/11/2017 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਖਰ, ਸ਼੍ਰੀ ਮੁਕਤਸਰ ਸਾਹਿਬ ਵਿਖੇ ਬਾਲ ਦਿਵਸ ਦੇ ਅਵਸਰ ਤੇ "ਪੁਸਤਕ ਮੇਲਾ" ਲਗਵਾਇਆ ਗਿਆ । ਜਿਸ ਵਿਚ ਸ੍ਰੀ ਖੁਸ਼ਬੀਰ ਸਿੰਘ ਮੰਡਲ ਸਿੱਖਿਆ ਅਫ਼ਸਰ, ਫਰੀਦਕੋਟ ਜੀ ਦੇ ਨਾਲ ਹਾਜਰ ਵਿਦਵਾਨ ਅਧਿਆਪਕ ਅਤੇ ਵਿਚਾਰਕਾਂ ਨੇ ਪੁਸਤਕ ਮੇਲੇ ਦਾ ਉਦਘਾਟਨ ਕੀਤਾ ਜਿਨ੍ਹਾਂ ਵਿੱਚੋ ਵਰਣਨਯੋਗ ਨਾਮ ਇਸ ਤਰਾਂ ਹਨ : ਸ. ਗੁਰਮੀਤ ਸਿੰਘ ਭਲਵਾਨ ਸਰਪੰਚ ਖੋਖਰ ਅਤੇ ਸ. ਤੇਜਾ ਸਿੰਘ ਮੇਂਬਰ, ਸ਼੍ਰੀ ਸੁਰਿੰਦਰ ਕੁਮਾਰ ਸਚਦੇਵਾ, ਸ. ਜਗਤਾਰ ਸਿੰਘ ਸੋਖੀ, ਸ. ਮਨਜੀਤ ਸਿੰਘ ਪੂਰੀ ਸਕੂਲ ਇੰਚਾਰਜ, ਅਤੇ ਸਕੂਲ ਡੀ.ਡੀ.ਓ. ਸ. ਸੁਖਦਰਸ਼ਨ ਸਿੰਘ ਬੇਦੀ ਅਤੇ ਸਮੂਹ ਸਟਾਫ ਹਾਜ਼ਿਰ ਸਨ।
ਇਹ ਪੁਸਤਕ ਮੇਲਾ ਪੀਪਲ ਫੋਰਮ ਬਰਗਾੜੀ, ਪੰਜਾਬ ਦੇ ਸਹਿਯੋਗ ਨਾਲ ਕਰਵਾਇਆ ਗਿਆ ਅਤੇ ਇਸ ਵਿਚ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਚੁਣੀਆਂ ਗਈਆਂ ਕਿਤਾਬਾਂ ਨੂੰ ਮੌਕੇ ਤੇ ਹੀ ਸਕੂਲ ਦੀ ਲਾਇਬ੍ਰੇਰੀ ਲਈ ਤੁਰੰਤ ਖਰੀਦ ਲਿਆ ਗਿਆ ।
ਸ਼ੁੱਧ ਗੁਰਮੁਖੀ ਲਿਖਾਈ ਦੇ ਬਹੁ-ਗਿਣਤੀ ਵਿਚ ਦਸਤਾਵੇਜ ਸ੍ਰੀ ਜਗਤਾਰ ਸਿੰਘ ਸੋਖੀ ਵੱਲੋ ਸਮੂਹ ਹਾਜਿਰ ਸਟਾਫ ਅਤੇ ਮਹਿਮਾਨਾਂ ਨੂੰ ਦੇਖਣ ਲਈ ਵੰਡੇ ਗਏ ਅਤੇ ਵਰਨਣਯੋਗ ਹੈ ਕੇ ਉਕਤ ਲਿਖਾਈ ਉਕਤ ਵਲੋਂ ਬੋਰਡ ਤੇ ਲਿਖ ਕੇ ਇਕ ਸਿਖਾਂ ਵਾਲੀ ਕਲਾਂ ਦੇ ਰੂਪ ਵਿਚ ਸਮਝਾਈ ਗਈ । ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਦੇ ਲੇਖਕ/ਸਾਹਿਤਕਾਰ ਸ੍ਰੀ ਜਗਤਾਰ ਸਿੰਘ ਸੋਖੀ ਜੀ ਨੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਦਾ ਸਹੀ ਉਚਾਰਣ ਬਾਰੇ ਦੱਸਿਆ ।
ਇਸ ਤੋਂ ਇਲਾਵਾ ਸ੍ਰੀ ਮਨਜੀਤ ਸਿੰਘ ਪੂਰੀ ਜੀ ਦੀ ਨਵੀ ਲਿਖੀ ਪੰਜਾਬੀ ਪੁਸਤਕ "ਪਰ੍ਗਟ ਸਿੰਘ ਸਿੱਧੂ ਦਾ ਰਚਨਾਤਮਕ ਵਿਵੇਕ" ਸ੍ਰੀ ਸੁਰਿੰਦਰ ਕੁਮਾਰ ਸਚਦੇਵਾ ਜੀ ਨੂੰ ਇਕ ਹੋਰ ਕਿਤਾਬ ਦੇ ਨਾਲ ਭੇਟ ਕਰ ਦਿਤੀ ਗਈ ।
ਸਕੂਲ ਇੰਚਾਰਜ ਨੇ ਸਰਪੰਚ ਜੀ ਤੋਂ ਸਕੂਲ ਦੇ ਬਹੁਤ ਜਰੂਰੀ ਵਿਕਾਸਾਂ ਲਈ ਵੇਰਵੇ ਪਾ ਕੇ ਵਿਤੀ ਸਹਾਇਤਾ ਦੀ ਮੰਗ ਕੀਤੀ ।
ਮੰਡਲ ਸਿਖਿਆ ਅਫਸਰ, ਫਰੀਦਕੋਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਖਰ ਨੂੰ ਇਸ ਪੁਸਤਕ ਮੇਲੇ ਸਬੰਧੀ ਸ਼ਲਾਂਘਾ ਕੀਤੀ ।
ਉਕਤ ਕਲਾ ਦੇ ਸਿਰ ਕੱਢ ਕਦਰਦਾਨਾ ਦੇ ਨਾਮ ਇਸ ਪ੍ਰ੍ਕਾਰ ਹਨ ।
Sh. Karanjit Singh (Lect Eng.),
Sh. Balraj Singh (Lect. Geog),
Smt. Surinder Kaur (Pbi Mistress),
Sh. Gurcharan Singh (Math Master),
Sh. Sunil Kathpal (S.S Master),
Sh. Sagar (S.S Master),
Smt. PreetKamal (Sci. Mistress),
Sh. Parbushan (Computer Faculty),
Sh. Deepak Kumar (Math Master),
Smt. Gagandeep (Hindi Mistress),
Sh. Jagdev Singh (Sikhiya Provider),
Sh. Satnam Singh (Peon).
Sh. Karanjit Singh (Lect Eng.),
Sh. Balraj Singh (Lect. Geog),
Smt. Surinder Kaur (Pbi Mistress),
Sh. Gurcharan Singh (Math Master),
Sh. Sunil Kathpal (S.S Master),
Sh. Sagar (S.S Master),
Smt. PreetKamal (Sci. Mistress),
Sh. Parbushan (Computer Faculty),
Sh. Deepak Kumar (Math Master),
Smt. Gagandeep (Hindi Mistress),
Sh. Jagdev Singh (Sikhiya Provider),
Sh. Satnam Singh (Peon).
Post a Comment