Latest Posts
ਸ਼ਹੀਦ ਗੁਰਜੰਟ ਸਿੰਘ ਮੈਮੋਰੀਅਲ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਖੋਖਰ
ਸ੍ਰੀ ਮੁਕਤਸਰ ਸਾਹਿਬ, 152025

Principal's Message

As Principal, I use all tools available to inspire staff, students and community to work together to promote student achievement and well-being. ... I enjoy celebrating successes and acknowledge hard work of staff, students and community and believe this is one of the contributors fundamental to a happy school environment

Advertisement

Saturday, 21 May 2022

Android | 7th Week | e-Word of the Week | 2022-23 | GSSS KHOKHAR | Sri Muktsar Sahib

 ਐਂਡਰਾਈਡ ਇਕ ਮੋਬਾਈਲ ਓਪਰੇਟਿੰਗ ਸਿਸਟਮ ਹੈ ਜੋ ਗੂਗਲ ਦੁਆਰਾ ਇਸਦੇ ਸਾਰੇ ਟੱਚਸਕ੍ਰੀਨ ਡਿਵਾਈਸਾਂ, ਟੈਬਲੇਟਾਂ  ਅਤੇ ਸੈਲ ਫੋਨਾਂ ਵਿਚ ਵਰਤਣ ਲਈ ਵਿਕਸਤ ਕੀਤਾ ਗਿਆ ਸੀ। 


ਗੂਗਲ ਦਾ ਕਹਿਣਾ ਹੈ ਕਿ ਹਰ ਰੋਜ 1.3 ਮਿਲੀਅਨ (13 ਲੱਖ) ਤੋਂ ਵੱਧ ਐਂਡਰਾਈਡ ਸਮਾਰਟਫੋਨ ਵੇਚੇ ਜਾਂਦੇ ਹਨ।  ਜ਼ਿਆਦਾਤਰ ਮੋਬਾਈਲ ਫੋਨ ਐਂਡਰਾਈਡ ਤੇ ਚੱਲਦੇ ਹਨ, ਜੋ ਇਸ ਨੂੰ ਸਭ ਤੋਂ ਪ੍ਰਸਿੱਧ ਮੋਬਾਈਲ ਓਪਰੇਟਿੰਗ ਸਿਸਟਮ ਬਣਾਉਂਦੇ ਹਨ।  ਇਹ ਐਪਲ ਦੇ ਓਪਰੇਟਿੰਗ ਸਿਸਟਮ ਦਾ ਮੁੱਖ ਪ੍ਰਤੀਯੋਗੀ ਹੈ। 


ਐਂਡਰਾਈਡ ਲਈ ਵਰਤੇ ਜਾਣ ਵਾਲੇ ਪ੍ਰੋਗਰਾਮ ਨੂੰ "ਐਪਸ" (ਅੱਪਲੀਕੈਸ਼ਨਾਂ) ਵੀ ਕਿਹਾ ਜਾਂਦਾ ਹੈ, ਜੋ ਕਿ ਆਮ ਤੌਰ ਤੇ ਗੂਗਲ ਪਲੇਸਟੋਰ ਤੋਂ ਆਉਂਦੇ ਹਨ।  ਐਂਡਰਾਈਡ ਪ੍ਰੋਗਰਾਮਾਂ ਵਿੱਚ .apk ਦਾ ਇੱਕ  ਫਾਈਲ ਐਕਸਟੈਸ਼ਨ ਹੈ। 

ਅਸੀਂ ਹੇਠਾਂ ਦਿੱਤੇ ਵਿਕਲਪ ਦੀ ਵਰਤੋਂ ਕਰਕੇ ਫੋਨ ਦੇ ਐਂਡਰਾਈਡ ਸੰਸਕਰਣ ਦੀ ਜਾਚ ਕਰ ਸਕਦੇ ਹਾਂ :-

Settings -> About Phone -> Software Information.

ਦਿਲਚਸਪ ਤੱਥ 

1) ਗੂਗਲ ਪਲੇਸਟੋਰ ਵਿਚ ਐਂਡਰਾਈਡ ਲਈ 2.6 ਮਿਲੀਅਨ ਤੋਂ ਵੱਧ ਐਪਸ ਉਪਲੱਬਧ ਹਨ। 
2) ਸਭ ਤੋਂ ਪਹਿਲੀ ਵਾਰ 23 ਸਤੰਬਰ 2008 ਨੂੰ ਲਗਭਗ 13 ਸਾਲ ਪਹਿਲਾ ਐਂਡਰਾਈਡ ਦੀ ਸੁਰੂਵਾਦ ਹੋਈ। 
3) 4 ਅਕਤੂਬਰ, 2021 ਨੂੰ ਨਵੀਨਤਮ Android-12 "ਸਬਰੀਨਾ" ਸ਼ੁਰੂ ਕੀਤਾ ਗਿਆ ਹੈ। 


 


Android is an operating system for mobile which was developed by Google for use in all of its touchscreen devices, tablets, and cell phones.

Google says that over 1.3 million Android smartphones are sold every day. Most mobile phones run Android, making it the most popular mobile operating system. It is the chief competitor to Apple's iOS

Programs for Android, also called "apps" (short for applications), usually come from the Google Play Store. The Android programs have a file extension of .APK. We can check the Android version of phone using the following option:-





Settings -> About Phone -> Software Information.

Interesting Facts:
1. Over 2.6 million apps are available for Android in the Google Play Store.

2. First released on September 23, 2008; 13 years ago.

3. Latest released Android-12 "Sabrina" on October 4, 2021; 8 months ago.





Complementory prize to Mehakpreet Kaur, 6th for e-Word Participation in Computer Science.





Share this:

Post a Comment

Teachers Awarded by Secretary Education

 
© 2021 GSSS KHOKHAR.
Seotray.com