Latest Posts
ਸ਼ਹੀਦ ਗੁਰਜੰਟ ਸਿੰਘ ਮੈਮੋਰੀਅਲ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਖੋਖਰ
ਸ੍ਰੀ ਮੁਕਤਸਰ ਸਾਹਿਬ, 152025

Principal's Message

As Principal, I use all tools available to inspire staff, students and community to work together to promote student achievement and well-being. ... I enjoy celebrating successes and acknowledge hard work of staff, students and community and believe this is one of the contributors fundamental to a happy school environment

Advertisement

Monday 24 October 2016

Seminar on Banking Subject to 10th Class of GSSS KHOKHAR, Sri Muktsar Sahib

ਅੱਜ ਮਿਤੀ 24/10/2016 ਨੂੰ ਗਾਈਡੈਂਸ ਸਪਤਾਹ ਦੌਰਾਨ ਅੱਜ ਸਵੇਰ ਦੀ ਸਭਾ ਵਿਚ ਬੈਕਿੰਗ ਵਿਸ਼ੇ ਨਾਲ ਸਬੰਧਿਤ ਲੈਕਚਰ ਕਰਵਾਇਆ ਗਿਆ ਜਿਸ ਵਿਚ ਸ. ਬੂਹੜ ਸਿੰਘ ਜੀ ਵਿਤੀ ਸਾਖਰਤਾ ਕੇਂਦਰ (ਸ੍ਰੀ ਮੁਕਤਸਰ ਸਾਹਿਬ ) ਵਿਸ਼ੇਸ਼ ਤੋਰ ਤੇ ਹਾਜਿਰ ਹੋਏ ਉਹਨਾਂ ਨੇ ਵਿਦਿਆਰਥੀਆਂ ਨੂੰ ਬੈਕਿੰਗ ਪ੍ਰਣਾਲੀ ਬਾਰੇ ਜਾਣਕਾਰੀ ਦਿਤੀ ਇਸ ਦੇ ਨਾਲ ਹੀ ਸ.ਮਲਕੀਤ ਸਿੰਘ ( ਰਿਟਾਇਰਡ ਕੌਂਸਲਰ) ਨੇ ਵੀ ਆਪਣੇ ਤਜਰਬੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ



at Lect. Stand Principal S. Harjeet Singh, S. Gurcharan Singh Math Master with Banking Staff
GSSS KHOKHAR ,Sri Muktsar Sahib

at Lect. Stand Retired Banking Officer
GSSS KHOKHAR ,Sri Muktsar Sahib

ਸਕੂਲ ਸਟਾਫ ਬੈਕਿੰਗ ਸਟਾਫ ਨੂੰ ਸਨਮਾਨਿਤ ਕਰਦੇ ਹੋਏ
from left - Mrs. Gagandeep (Hindi Mistress), Miss Preet Kamal (Sci. Mistress),
Mr. Parbushan(Computer Faculty), S. Pardeep Singh (Lect. Pbi), S.Sukhmander Singh (DPE Master),
S. Harjeet Singh (Principal)
GSSS KHOKHAR ,Sri Muktsar Sahib

ਸਕੂਲ ਸਟਾਫ ਬੈਕਿੰਗ ਸਟਾਫ ਨੂੰ ਸਨਮਾਨਿਤ ਕਰਦੇ ਹੋਏ
from left - Mrs. Gagandeep (Hindi Mistress), Miss Preet Kamal (Sci. Mistress),
S. Pardeep Singh (Lect. Pbi), S. Jagdev Singh (Sikhya Provider), Mr. Parbushan (Computer Faculty),
S. Sukhmander Singh (DPE Master), S. Gurcharan Singh (Math Master) Principal S. Harjeet Singh...
GSSS KHOKHAR ,Sri Muktsar Sahib

Share this:

Post a Comment

Teachers Awarded by Secretary Education

 
© 2021 GSSS KHOKHAR.
Seotray.com