|
ਅੱਜ ਅਧਿਆਪਕ ਦਿਵਸ 5 ਅਕਤੂਬਰ 2020 ਨੂੰ ਸਾਡੇ ਬਹੁਤ ਹੀ ਸੂਜਵਾਨ ਅਤੇ ਅਣ-ਥੱਕ ਲੈਕਚਰਾਰ ਪੰਜਾਬੀ ਸ.ਸ.ਸ.ਸ, ਖੋਖਰ ਡਾ. ਮਨਜੀਤ ਪੁਰੀ ਜੀ ਨੂੰ ਸਟੇਟ ਐਵਾਰਡ ਮਿਲਣ ਉਪਰੰਤ ਸ੍ਰੀ ਬਲਜੀਤ ਕੁਮਾਰ ਜਿਲ੍ਹਾ ਸਿੱਖਿਆ ਅਫ਼ਸਰ(ਐ.ਸ), ਸ੍ਰੀ ਮੁਕਤਸਰ ਸਾਹਿਬ, ਸ੍ਰੀ ਕਪਿਲ ਸ਼ਰਮਾ ਜੀ ਉਪ-ਜਿਲ੍ਹਾ ਸਿੱਖਿਆ ਅਫ਼ਸਰ(ਸ.ਸ), ਅਤੇ ਸ੍ਰੀ ਸੁਖਦਰਸ਼ਨ ਸਿੰਘ ਬੇਦੀ ਉਪ-ਜਿਲ੍ਹਾ ਸਿੱਖਿਆ ਅਫ਼ਸਰ(ਐ. ਸ), ਸ੍ਰੀ ਮੁਕਤਸਰ ਸਾਹਿਬ ਜੀ ਵੱਲੋਂ ਸਨਮਾਨਿਤ ਕੀਤਾ ਗਿਆ । ਇਸ ਵਿਸ਼ੇਸ਼ ਮੌਕੇ ਤੇ ਪ੍ਰਿੰਸੀਪਲ ਸ.ਸ.ਸ.ਸ, ਖੋਖਰ ਸ੍ਰੀ ਬਲਜਿੰਦਰ ਸਿੰਘ ਜੀ ਅਤੇ ਸ੍ਰੀ ਜਸਪਾਲ ਮੋਂਗਾ ਜੀ ਨੇ ਉਨ੍ਹਾਂ ਦੀ ਸਲਾਂਗਾ ਕੀਤੀ। ਸਮੂਹ ਖੋਖਰ ਸਟਾਫ ਇਸ ਸੁਭ ਅਫਸਰ ਤੇ ਮਾਣ ਮਹਿਸੂਸ ਕਰਦਾ ਹੈ। |
|---|
Principal's Message
As Principal, I use all tools available to inspire staff, students and community to work together to promote student achievement and well-being. ... I enjoy celebrating successes and acknowledge hard work of staff, students and community and believe this is one of the contributors fundamental to a happy school environment
Showing posts with label Teacher's Day. Show all posts
Showing posts with label Teacher's Day. Show all posts
Saturday, 5 September 2020
Award on Teacher's Day | Dr. Manjit Puri | GSSS KHOKHAR | Sri Muktsar Sahib
Subscribe to:
Posts
(
Atom
)

