ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਖੋਖਰ ਵਿਖੇ Department of Education ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ Social Studies & English ਮੇਲਾ ਕਰਵਾਇਆ ਗਿਆ । ਇਹ ਮੇਲਾ ਵਿਦਿਆਰਥੀਆਂ ਪਰ੍ਤੀ ਰੁਚੀ ਪੈਦਾ ਕਰਨ ਲਈ ਕਰਵਾਇਆ ਗਿਆ । ਮੇਲੇ ਦਾ ਆਰੰਭ Principal Sh. Baljinder Singh Sidhu ਜੀ ਅਤੇ ਖੋਖਰ ਸਰਪੰਚ ਸ੍ਰੀ ਗੁਰਪ੍ਰੀਤ ਸਿੰਘ ਫੌਜੀ ਜੀ ਨੇ ਕੀਤਾ । ਇਸ ਮੇਲੇ ਵਿਚ 6th ਤੋਂ 10th ਤਕ ਦੇ ਵਿਦਿਆਰਥੀਆਂ ਨੇ ਭਾਗ ਲਿਆ । ਵਿਦਿਆਰਥੀਆਂ ਵੱਲੋ ਗਣਿਤ ਵਿਸ਼ੇ ਨਾਲ ਸਬੰਧਿਤ ਵੱਖ-ਵੱਖ ਕਿਰਿਆਵਾਂ ਦੇ ਬਹੁਤ ਹੀ ਸੁੰਦਰ ਚਾਰਟ ਅਤੇ ਮਾਡਲ ਪੇਸ਼ ਕੀਤੇ ਗਏ । ਇਸ ਮੇਲੇ ਵਿਚ ਸਮੂਹ ਸਟਾਫ ਅਤੇ ਸਕੂਲ ਮੈਨਜਮੈਂਟ ਕਮੇਟੀ ਦੇ ਮੇਂਬਰ ਸ਼ਾਮਿਲ ਹੋਏ । ਇਸ ਮੇਲੇ ਦੀ ਤਿਆਰੀ SS Master Sh. Sunil Kathpal & English Master Sh. Parminderpal Singh ਜੀ ਨੇ ਕਰਵਾਈ। ਇਸ ਮੇਲੇ ਵਿਚ ਸਮੂਹ ਸਟਾਫ ਨੇ ਭਾਗ ਲਿਆ।
Principal's Message
As Principal, I use all tools available to inspire staff, students and community to work together to promote student achievement and well-being. ... I enjoy celebrating successes and acknowledge hard work of staff, students and community and believe this is one of the contributors fundamental to a happy school environment
Showing posts with label Social Studies Fair. Show all posts
Showing posts with label Social Studies Fair. Show all posts
Thursday, 8 September 2022
Subscribe to:
Posts
(
Atom
)



.jpeg)

.jpeg)
































.jpeg)
