ਅੱਜ ਮਿਤੀ 31-03-2022 ਨੂੰ ਸਾਡੇ ਬਹੁਤ ਹੀ ਮਿਹਨਤੀ ਅਤੇ ਅਣਥੱਕ ਸਟਾਫ Member ਸ੍ਰੀਮਤੀ ਸੁਰਿੰਦਰ ਕੌਰ ਪੰਜਾਬੀ ਮਿਸਟ੍ਰੈੱਸ (25 ਸਾਲ) ਦੀ ਸਰਵਿਸ ਪੂਰੀ ਕਰਨ ਉਪਰੰਤ ਅੱਜ ਸੇਵਾ ਮੁਕਤ ਹੋ ਗਏ ਹਨ। ਇਸ ਖੁਸ਼ੀ ਦੇ ਮੌਕੇ ਖੋਖਰ ਸਟਾਫ ਵੱਲੋ ਛੋਟੀ ਜੀ ਵਿਦਾਇਗੀ ਪਾਰਟੀ ਕੀਤੀ ਗਈ। ਇਸ ਮੌਕੇ ਤੇ ਸਮੂਹ ਸਟਾਫ ਅਤੇ ਵਿਦਿਆਰਥੀ ਮੈਡਮ ਜੀ ਦੀ ਤਦਰੁਸਤੀ ਅਤੇ ਲੰਬੀ ਉਮਰ ਦੀ ਮਨੋਕਾਮਨਾ ਕਰਦੇ ਹਨ।
Principal's Message
As Principal, I use all tools available to inspire staff, students and community to work together to promote student achievement and well-being. ... I enjoy celebrating successes and acknowledge hard work of staff, students and community and believe this is one of the contributors fundamental to a happy school environment
Showing posts with label Retirements. Show all posts
Showing posts with label Retirements. Show all posts
Thursday, 31 March 2022
Subscribe to:
Posts
(
Atom
)
















































































































