Latest Posts
ਸ਼ਹੀਦ ਗੁਰਜੰਟ ਸਿੰਘ ਮੈਮੋਰੀਅਲ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਖੋਖਰ
ਸ੍ਰੀ ਮੁਕਤਸਰ ਸਾਹਿਬ, 152025

Principal's Message

As Principal, I use all tools available to inspire staff, students and community to work together to promote student achievement and well-being. ... I enjoy celebrating successes and acknowledge hard work of staff, students and community and believe this is one of the contributors fundamental to a happy school environment

Advertisement
Showing posts with label English Fair. Show all posts
Showing posts with label English Fair. Show all posts

Thursday, 8 September 2022

Social Studies & English Fair | 6th to 10th Classes | Sep 2022 | GSSS KHOKHAR | Sri Muktsar Sahib

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਖੋਖਰ ਵਿਖੇ Department of Education ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ Social Studies & English ਮੇਲਾ ਕਰਵਾਇਆ ਗਿਆ । ਇਹ ਮੇਲਾ ਵਿਦਿਆਰਥੀਆਂ ਪਰ੍ਤੀ ਰੁਚੀ ਪੈਦਾ ਕਰਨ ਲਈ ਕਰਵਾਇਆ ਗਿਆ । ਮੇਲੇ ਦਾ ਆਰੰਭ Principal Sh. Baljinder Singh Sidhu ਜੀ ਅਤੇ ਖੋਖਰ ਸਰਪੰਚ ਸ੍ਰੀ ਗੁਰਪ੍ਰੀਤ ਸਿੰਘ ਫੌਜੀ ਜੀ ਨੇ ਕੀਤਾ । ਇਸ ਮੇਲੇ ਵਿਚ 6th ਤੋਂ 10th ਤਕ ਦੇ ਵਿਦਿਆਰਥੀਆਂ ਨੇ ਭਾਗ ਲਿਆ । ਵਿਦਿਆਰਥੀਆਂ ਵੱਲੋ ਗਣਿਤ ਵਿਸ਼ੇ ਨਾਲ ਸਬੰਧਿਤ ਵੱਖ-ਵੱਖ ਕਿਰਿਆਵਾਂ ਦੇ ਬਹੁਤ ਹੀ ਸੁੰਦਰ ਚਾਰਟ ਅਤੇ ਮਾਡਲ ਪੇਸ਼ ਕੀਤੇ ਗਏ । ਇਸ ਮੇਲੇ ਵਿਚ ਸਮੂਹ ਸਟਾਫ ਅਤੇ ਸਕੂਲ ਮੈਨਜਮੈਂਟ ਕਮੇਟੀ ਦੇ ਮੇਂਬਰ ਸ਼ਾਮਿਲ ਹੋਏ । ਇਸ ਮੇਲੇ ਦੀ ਤਿਆਰੀ SS Master Sh. Sunil Kathpal & English Master Sh. Parminderpal Singh ਜੀ ਨੇ ਕਰਵਾਈ। ਇਸ ਮੇਲੇ ਵਿਚ ਸਮੂਹ ਸਟਾਫ ਨੇ ਭਾਗ ਲਿਆ।











































Friday, 4 March 2022

Social Science & English Fair | 6th-10th | 2021-22 | GSSS KHOKHAR | Sri Muktsar Sahib


As directed by the Education Department Social Science/English Fair is organized and celebrated at Government Senior Secondary Smart School KHOKHAR, Sri Muktsar Sahib on dated 05/03/2022 under the leadership of Principal Baljinder Singh Sidhu. All the Teachers & Students Participated with great interest and excitement. Principal says that this type of Fair should be organized frequently. It helps the students inventing and bringing new ideas in Social Science and English.



































































































































Teachers Awarded by Secretary Education

 
© 2021 GSSS KHOKHAR.
Seotray.com