Latest Posts
ਸ਼ਹੀਦ ਗੁਰਜੰਟ ਸਿੰਘ ਮੈਮੋਰੀਅਲ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਖੋਖਰ
ਸ੍ਰੀ ਮੁਕਤਸਰ ਸਾਹਿਬ, 152025

Principal's Message

As Principal, I use all tools available to inspire staff, students and community to work together to promote student achievement and well-being. ... I enjoy celebrating successes and acknowledge hard work of staff, students and community and believe this is one of the contributors fundamental to a happy school environment

Advertisement

Thursday 30 March 2023

Online Result of Non-Board Classes March 2023 | 2022-23 | GSSS KHOKHAR | Sri Muktsar Sahib

ਸ.ਸ.ਸ.ਸ, ਖੋਖਰ ਵੱਲੋ ਸਾਲਾਨਾ ਆਨਲਾਈਨ ਨਤੀਜਾ ਵਿੱਚ ਨਵੀ ਪਿਰਤ !


ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੋਖਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਿੰਸੀਪਲ ਦੀ ਯੋਗ ਅਗਵਾਹੀ ਅਤੇ ਸਮੂਹ ਸਟਾਫ ਦੇ ਸਾਰਥਿਕ, ਸਮਰਪਿਤ ਅਤੇ ਨਿਰੰਤਰ ਯਤਨਾਂ ਸਦਕਾ ਅਤੇ ਸਕੂਲ ਦੇ ਕੰਪਿਊਟਰ ਅਧਿਆਪਕ ਸ੍ਰੀ ਪ੍ਰਭੂਸ਼ਨ ਜੀ ਦੇ Programming  ਦੇ ਖੇਤਰ ਵਿੱਚ ਆਪਣੇ ਹੁਨਰ ਦਾ ਪ੍ਰਗਟਾਵਾ ਦੂਜੀ ਵਾਰ ਸੈਸ਼ਨ 2022-23 ਦੇ ਵਿਦਿਆਰਥੀਆਂ ਦੇ ਸਾਲਾਨਾ ਨਤੀਜੇ ਨੂੰ ਸਕੂਲ ਦੀ ਵੈਬਸਾਈਟ (https://www.gssskhokhar.com/) ਤੇ ਘੋਸ਼ਿ਼ਤ ਕੀਤਾ ਜਾ ਚੁੱਕਾ ਹੈ। ਇਸ ਸਕੂਲ ਦੇ ਨਾਨ-ਬੋਰਡ ਸ਼੍ਰੇਣੀਆਂ ਦੇ ਵਿਦਿਆਰਥੀ ਇਸ ਨਤੀਜੇ ਨੂੰ ਆਪਣੀ ਈ-ਪੰਜਾਬ ਆਈ.ਡੀ (ਉਦਾਹਰਨ: 3198671) ਨਾਲ ਆਨ-ਲਾਈਨ ਵੇਖ ਸਕਦੇ ਹਨ । 
-------------------------------------------------------

Example » » 

• Example See Result » » https://www.gssskhokhar.com/result/2022-23/Annual/March/?q=3198671 • Help Videos
YouTube » » https://www.youtube.com/watch?v=SKJUDgHS36Y

YouTube Mobile Video » » https://youtu.be/BTo2BeMEwqM
GSSS KHOKHAR » » https://www.gssskhokhar.com/watch/?v=SKJUDgHS36Y • Annual Result March 2023
Website » » https://www.gssskhokhar.com/ 
Blogger » » https://gssskhokhar.blogspot.com/

 • Annual Result March 2023

Website » » https://www.gssskhokhar.com/

Blogger » » https://gssskhokhar.blogspot.com/

------------------------------------------------------

Result ਵੇਖਣ ਦਾ ਤਰੀਕਾ।

1) https://gssskhokhar.com/results/ ਨੂੰ ਆਪਣੇ Computer/Mobile ਦੇ ਕਿਸੇ ਵੀ Browser ਤੇ Open ਕਰੋ।

2) Result Result Annual March 2022-23 ਤੇ Click ਕਰੋ।

3) Result Search box ਵਿਚ Student ਦੀ ePunjab ID fill ਕਰਕੇ Search Button ਤੇ Click ਕਰੋ। 

for example ePunjab ID : 9358732

4) ਜੇਕਰ Student ਸ.ਸ.ਸ.ਸ, ਖੋਖਰ ਸਕੂਲ ਨਾਲ ਸਬੰਧਿਤ ਹੈ ਤਾਂ ਉਸ ਦਾ Result Screen ਤੇ ਆ ਜਾਵੇਗਾ, otherwise error message ਆਵੇਗਾ।

5) Student Pass ਹੋਣ ਦੀ ਸੂਰਤ ਵਿਚ View Marks ਤੇ click ਕਰਕੇ ਆਪਣੇ Subjects ਦੇ Marks ਨੂੰ details ਚ ਵੇਖ ਸਕਦਾ ਹੈ।

6) Student ਆਪਣੇ Result ਦੀ PDF File Create ਅਤੇ Download ਵੀ ਕਰ ਸਕਦੇ ਹਨ।

-------------------------------------------------------

Result : Annual

Classes: 6th, 7th, 9th, 11th-Arts

Month : March

Year : 2023

Session : 2022-23

Block: Muktsar-2

Sri Muktsar Sahib, Punjab

-------------------------------------------------------

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਤਿਹਾਸ ਵਿੱਚ ਨਾਨ-ਬੋਰਡ ਦਾ ਸ਼੍ਰੇਣੀਆਂ ਦੇ ਆਨਲਾਈਨ ਨਤੀਜੇ ਦੀ ਇਹ ਪਹਿਲ ਕਦਮੀ ਵਾਲੀ ਅਤੇ ਇੱਕ ਨਵੇਕਲੀ ਪਿਰਤ ਹੈ ਜੋ ਕਿ ਇਸ ਸ.ਸ.ਸ.ਸ, ਖੋਖਰ ਸਕੂਲ ਵੱਲੋ ਦੂਸਰੀ ਵਾਰ ਇਸ ਨਤੀਜੇ ਨੂੰ ਸਕੂਲ ਦੀ ਵੈਬਸਾਈਟ ਤੇ ਆਨਲਾਈਨ ਕਰਕੇ ਕੰਪਿਊਟਰ ਦੀ ਭੂਮਿਕਾ ਦਾ ਸਾਰਥਿਕ ਰੂਪ ਸਕਾਰ ਕੀਤਾ ਹੈ। ਇਹ ਨਤੀਜਾ ਵਿਦਿਆਰਥੀ ਆਪਣੇ ਅੱਜ ਹੀ ਨਹੀ ਬਲਕਿ ਆਪਣੇ ਆਉਣ ਵਾਲੇ ਭਵਿੱਖ ਵਿੱਚ ਕਦੇ ਵੀ ਦੇਖ ਸਕਦੇ ਹਨ। ਸਕੂਲ ਦਾ ਨਤੀਜਾ ਦੇਖਣ ਦੇ ਲਈ ਵਿਦਿਆਰਥੀ ਇਸ ਦਿੱਤੇ ਹੋਏ ਲਿੰਕ ਤੇ ਕਲਿੱਕ ਕਰਕੇ https://www.gssskhokhar.com/results/ ਆਪਣੀ ਸਮੁੱਚੀ ਸਾਲਾਨਾ ਵਿੱਦਿਅਕ ਕਾਰੁਜ਼ਗਾਰੀ ਨੂੰ ਵੇਖ ਸਕਦੇ ਹਨ। ਵਿੱਦਿਅਕ ਸ਼ੈਸਨ 2022-23 ਦੇ ਦੌਰਾਨ ਵਿਦਿਆਰਥੀ ਅਤੇ ਸ੍ਰੇ਼ਣੀਆਂ ਅਨੁਸਾਰ ਕ੍ਰਮਵਾਰ ਹੇਠ ਲਿਖੇ ਵਿਦਿਆਰਥੀ ਸਕੂਲ ਵਿੱਚੋ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਮ੍ਰੈਰਿਟ ਵਿੱਚ ਚਮਕਦੇ ਸਿਤਾਰੇ ਬਣੇ।

6ਵੀ ਵਿੱਚੋ ਹਰਸ਼ਪਾਲ ਸਿੰਘ (ਪਹਿਲਾ), ਸ਼ਵਨਦੀਪ ਸਿੰਘ (ਦੂਸਰਾ), ਮਹਿਕਪ੍ਰੀਤ ਕੌਰ (ਤੀਸਰਾ), 7ਵੀ ਵਿੱਚੋ ਪੂਜਾ (ਪਹਿਲਾ), ਨਵਜੋਤ ਕੌਰ (ਦੂਸਰਾ), ਨੇਹਾ ਰਾਣੀ (ਤੀਸਰਾ), 9ਵੀ ਵਿੱਚੋ ਜਗਵੀਰ ਕੌਰ (ਪਹਿਲਾ), ਰੋਬਨਪ੍ਰੀਤ ਸਿੰਘ (ਦੂਸਰਾ), ਸੋਨੀਆ (ਤੀਸਰਾ), ਨਵਜੀਤ ਸਿੰਘ (ਤੀਸਰਾ) ਅਤੇ 11ਵੀ ਵਿੱਚੋ ਅਰਸ਼ਦੀਪ ਕੌਰ (ਪਹਿਲਾ), ਸਿਮਰਨਪ੍ਰੀਤ ਕੌਰ (ਦੂਸਰਾ), ਨਵਜੋਤ ਕੌਰ (ਤੀਸਰਾ) ਸਕੂਲ ਦੇ ਚਮਕਦੇ ਸਿਤਾਰਿਆਂ ਨੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ।


#

Name of Student

Class

Position

1.

Harshpal Singh

6th

1st

2.

Shawandeep Singh

6th

2nd

3.

Mehakpreet Kaur

6th

3rd

4.

Pooja Kaur

7th

1st

5.

Navjot Kaur

7th

2nd

6.

Neha Rani

7th

3rd

7.

Jagveer Kaur

9th

1st

8.

Robanpreet Singh

9th

2nd

9.

Sonia

9th

3rd

10.

Navjeet Singh

9th

3rd

11.

Arshdeep Kaur

11th

1st

12.

Simranjeet Kaur

11th

2nd

13.

Navjot Kaur

11th

3rd































ਸਕੂਲ ਦੇ ਪ੍ਰਿੰਸੀਪਲ ਸਾਹਿਬ, ਸਕੂਲ ਪ੍ਰਬੰਧਕੀ ਕਮੇਟੀ, ਪਿੰਡ ਦੇ ਸਰਪੰਚ ਅਤੇ ਸਮੂਹ ਪੰਚਾਇਤ ਮੈਬਰਾਂ ਨੇ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਦੇ ਮਿਹਨਤੀ ਅਤੇ ਸਮਰਪਿਤ ਅਧਿਆਪਕਾਂ ਨੂੰ ਦਿੱਤਾ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਇਆ ਭਵਿੱਖ ਵਿੱਚ ਵੀ ਇਸੇ ਤਰ੍ਹਾ ਹੀ ਲਗਨ ਅਤੇ ਮਿਹਨਤ ਨਾਲ ਪੜ੍ਹਾਈ ਕਰਨ ਲਈ ਸੁ਼ੱਭ ਕਾਮਨਾਵਾਂ ਦਿੱਤੀਆਂ। ਨਤੀਜੇ ਦਾ ਐਲਾਨ ਕਰਦੇ ਹੋਇਆ ਸਕੂਲ ਦੇ ਸੀਨੀਅਰ ਪੰਜਾਬੀ ਲੈਕਚਰਾਰ ਮੈਡਮ ਸ੍ਰੀਮਤੀ ਰਾਜੇਸ ਕੌਰ ਜੀ ਨੇ ਇਸ ਆਨਲਾਈਨ ਨਤੀਜੇ ਦੀ ਹੁਨਰਮੰਦ ਕਾਰੁਜ਼ਗਾਰੀ ਦੀ ਪ੍ਰਸੰਸਾ ਕਰਦਿਆਂ ਹੋਇਆ ਕਿਹਾ ਕਿ ਭਵਿੱਖ ਵਿੱਚ ਵੀ ਨਾਨ-ਬੋਰਡ ਸ਼੍ਰੇਣੀਆਂ ਦੇ ਨਤੀਜੇ ਨੂੰ ਹਰ ਸਾਲ ਇਸੇ ਤਰ੍ਹਾ ਹੀ ਘੋਸ਼ਿਤ ਕੀਤਾ ਜਾਇਆ ਕਰੇਗਾ।
ਵਿਸ਼ੇਸ ਤੌਰ ਤੇ ਪ੍ਰਿੰਸੀਪਲ ਸਾਹਿਬ ਨੇ ਕੰਪਿਊਟਰ ਅਧਿਆਪਕ ਸ੍ਰੀ ਪ੍ਰਭੂਸਨ ਚੌਧਰੀ ਅਤੇ ਵਿਦਿਆਰਥੀਆਂ ਅਨਮੋਲਪ੍ਰੀਤ ਕੌਰ, ਗੁਰਪ੍ਰੀਤ ਕੌਰ, ਸਿੰਦਰ ਕੌਰ 12ਵੀ, ਧਰਮਿੰਦਰ ਸਿੰਘ, ਜਸਕਰਨ ਸਿੰਘ, 10ਵੀ, ਸੋਨੀਆ, ਸੁਪਨਪ੍ਰੀਤ, ਬੇਅੰਤ ਕੌਰ 9ਵੀ ਨੂੰ ਵੀ ਦਾਦ ਦਿੱਤੀ ਜਿਹਨਾਂ ਨੇ ਇਸ ਨਤੀਜੇ ਨੂੰ ਆਨ-ਲਾਈਨ ਤਿਆਰ ਕਰਨ ਵਿੱਚ ਕੰਪਿਊਟਰ ਅਧਿਆਪਕ ਨਾਲ ਸਾਥ ਨਿਭਾਇਆ। ਇਸ ਆਨੑਲਾਈਨ ਨਤੀਜੇ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਤਿਹਾਸ ਵਿੱਚ ਇਸ ਨਵੇਕਲੀ ਪਿਰਤ ਨੂੰ ਸਥਾਪਿਤ ਕਰਨ ਲਈ ਸ੍ਰੀ ਪ੍ਰਭੂਸ਼ਨ, ਕੰਪਿਊਟਰ ਅਧਿਆਪਕ ਜੀ ਨੂੰ ਪ੍ਰਿੰਸੀਪਲ ਸਾਹਿਬ ਅਤੇ ਸਮੂਹ ਸਟਾਫ ਵੱਲੋ ਸਨਮਾਨ ਕੀਤਾ ਗਿਆ।


























Our Result Team, 2022-23
Mr. Parbhushan - Developer
Computer Faculty
Anmolpreet Kaur - Team Leader
12th, 2022-23
Gurpreet Kaur - Co-Team Leader
12th, 2022-23
Shinder Kaur - Co-Team Leader
12th, 2022-23
Dharminder Singh - Photo Editor
10th, 2022-23
Jaskaran Singh - Photo Editor
10th, 2022-23
Sonia - Data Entry Operator
9th, 2022-23
Supanpreet Kaur - Data Entry Operator
9th, 2022-23
Beant Kaur - Data Entry Operator
9th, 2022-23




Share this:

Post a Comment

Teachers Awarded by Secretary Education

 
© 2021 GSSS KHOKHAR.
Seotray.com