ਇੱਕ ਬਲੈਕਲਿਸਟ, IT ਵਿੱਚ, ਇਕਾਈਆਂ ਦਾ ਇੱਕ ਸੰਗ੍ਰਹਿ ਹੈ ਜੋ ਕਿਸੇ ਕੰਪਿਊਟਰ, ਸਾਈਟ ਜਾਂ ਨੈੱਟਵਰਕ ਨਾਲ ਸੰਚਾਰ ਕਰਨ ਜਾਂ ਲੌਗਇਨ ਕਰਨ ਤੋਂ ਬਲੌਕ ਹਨ। ਬਲੌਕ ਕੀਤੀਆਂ ਸੰਸਥਾਵਾਂ ਦੀ ਪਛਾਣ ਆਮ ਤੌਰ ਤੇ IP ਪਤੇ, ਯੂਜਰ ID, ਡੋਮੇਨ, ਈ-ਮੇਲ ਪਤੇ, MAC ਪਤੇ ਜਾਂ ਪ੍ਰੋਗਰਾਮਾਂ ਵਜੋਂ ਕੀਤੀ ਜਾਂਦੀ ਹੈ।
ਬਲੈਕਲਿਸਟ ਉਹਨਾਂ ਫੋਨ ਨੰਬਰਾਂ ਦੀ ਇੱਕ ਸੂਚੀ ਹੁੰਦੀ ਹੈ ਜਿਨ੍ਹਾਂ ਤੋਂ ਤੁਸੀਂ ਕਾਲਾਂ ਪ੍ਰਾਪਤ ਨਹੀਂ ਕਰਨਾ ਚਾਹੁੰਦੇ ਹੋ। ਕਿਸੇ ਕਾਲ ਨੂੰ ਬਲੌਕ ਕਰਨ ਲਈ, ਸੂਚੀ ਵਿਚ ਫ਼ੋਨ ਨੰਬਰ ਸ਼ਾਮਿਲ ਕਰੋ। ਬਲੈਕਲਿਸਟ ਵਿਚ ਸ਼ਾਮਿਲ ਕੀਤੇ ਗਏ ਸੰਪਰਕ (ਫ਼ੋਨ ਨੰਬਰ) ਹੁਣ ਤੁਹਾਡੇ ਨਾਲ ਸੰਪਰਕ ਕਰਨ ਦੇ ਯੋਗ ਨਹੀਂ ਹੋਣਗੇ।
ਕੀ ਬਲੈਕਲਿਸਟ ਬਲੌਕਡ ਦੇ ਸਮਾਨ ਹੈ ?
ਬਲੌਕ ਅਤੇ ਬਲੈਕਲਿਸਟ ਵਿਚ ਕੋਈ ਅੰਤਰ ਨਹੀਂ ਹੈ ਅਤੇ ਇਹਨਾ ਸਬਦਾ ਨੂੰ ਅਕਸਰ ਹੀ ਇੱਕ ਦੂਜੇ ਦੀ ਥਾਂ ਤੇ ਵਰਤਿਆ ਜਾਂਦਾ ਹੈ।
ਇੰਟਰਨੈਟ ਵਿੱਚ ਬਲੈਕਲਿਸਟ ਕੀ ਹੈ ?
IP ਬਲੈਕਲਿਸਟਿੰਗ ਇੱਕ ਢੰਗ ਹੈ ਜੋ ਤੁਹਾਡੇ ਨੈਟਵਰਕਾਂ ਤੱਕ ਪਹੁੰਚ ਕਰਨ ਤੋਂ ਗੈਰ-ਕਾਨੂੰਨੀ ਜਾਂ ਖਤਰਨਾਕ IP ਪਤਿਆ ਨੂੰ ਫਿਲਟਰ ਕਰਨ ਲਈ ਵਰਤਿਆ ਜਾਂਦਾ ਹੈ। ਬਲੈਕਲਿਸਟਾਂ ਉਹ ਸੂਚੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਰੇਂਜ ਜਾਂ ਵਿਅਕਤੀਗਤ IP ਪਤਿਆ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਤੁਸੀਂ ਬਲੌਕ ਕਰਨਾ ਚਾਹੁੰਦੇ ਹੋ।
ਕੀ ਬਲੈਕਲਿਸਟ ਇੱਕ ਵਾਇਰਸ ਹੈ ?
ਬਲੈਕਲਿਸਟ ਕੋਈ ਵਾਇਰਸ ਨਹੀਂ ਹੈ, ਪਰ ਇਹ ਉਹਨਾਂ ਵੈੱਬਸਾਈਟਾਂ ਦੀ ਸੂਚੀ ਹੈ ਜਿਹਨਾਂ ਨੂੰ ਖੋਜ ਇੰਜਣਾਂ ਦੁਆਰਾ ਅਸੁਰੱਖਿਅਤ ਕਰਾਰ ਦਿੱਤਾ ਗਿਆ ਹੈ ਅਤੇ ਇਹ ਵੈੱਬਸਾਈਟਾਂ ਤੁਹਾਡੇ ਸਿਸਟਮ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।
ਦਿਲਚਸਪ ਤੱਥ :
1. ਬਲੈਕਲਿਸਟਿੰਗ ਵਿੱਚ ਸ਼ੱਕੀ ਜਾਂ ਖਤਰਨਾਕ ਇਕਾਈਆਂ ਤੱਕ ਪਹੁੰਚ ਨੂੰ ਰੋਕਣਾ ਸ਼ਾਮਲ ਹੈ।
2. ਬਲੈਕਲਿਸਟਿੰਗ ਧਮਕੀ-ਕੇਂਦ੍ਰਿਤ ਹੈ।
3. ਆਈ.ਟੀ. - ਇੰਨਫ਼ਰਮੈਸ਼ਨ ਟਕਨੋਲੋਜੀ ਅਤੇ ਆਈ.ਪੀ. - ਇੰਟਰਨੈਟ ਪ੍ਰੋਟੋਕੋਲ।
A blacklist, in IT, is a collection of entities that are blocked from communicating with or logging into a computer, site or network. Blocked entities are typically identified as IP addresses, user IDs, domains, email addresses, MAC addresses or programs. The Blacklist is a list of phone numbers that you do not want to receive calls from. To block a call, add a phone number to the list. Contacts added to the blacklist will not be able to contact you anymore.
Is blacklisted same as Blocked?
There is no difference between a blocked and blacklist and the terms are often used interchangeably.
What is blacklist in Internet?
IP blacklisting is a method used to filter out illegitimate or malicious IP addresses from accessing your networks. Blacklists are lists containing ranges of or individual IP addresses that you want to block.
Is a blacklist virus?
Blacklist is not a virus, but it is a list of websites that are termed as insecure by search engines and these websites can harm your system.
Interesting Facts:
1. Blacklisting involves blocking access to suspicious or malicious entities.
2. Blacklisting is threat-centric.
3. IT stands for Information Technology and IP stands for Internet Protocol.
Complementory prize to Arshpreet Kaur, 12th for e-Word Participation in Computer Science.
Post a Comment