ਕੰਪਿਊਟਰ ਨੈੱਟਵਰਕ ਵਿਚ, ਡਾਊਨਲੋਡ ਦਾ ਮਤਲਬ ਹੈ ਕਿ ਕੰਪਿਊਟਰ ਇੰਟਰਨੈਟ ਤੋਂ ਡਾਟਾ ਪ੍ਰਾਪਤ ਕਰ ਰਿਹਾ ਹੈ। ਡਾਊਨਲੋਡ ਵਿਕਲਪ ਦੀ ਵਰਤੋਂ ਇੰਟਰਨੈਟ ਤੋਂ ਕਿਸੇ ਵੀ ਮੀਡਿਆ ਜਿਵੇ ਅਧਿਐਨ ਸਮੱਗਰੀ, ਈ-ਕਿਤਾਬਾਂ, ਤਸਵੀਰਾਂ, ਗੀਤ ਅਤੇ ਵੀਡੀਓ ਆਦਿ ਨੂੰ ਤੁਹਾਡੇ ਕੰਪਿਊਟਰ ਵਿਚ ਡਾਊਨਲੋਡ ਕਰਨ ਲਈ ਕੀਤੀ ਜਾਂਦੀ ਹੈ।
ਮੈਂ ਕਰੋਮ ਵਿਚ ਡਾਊਨਲੋਡ ਕਿਵੇਂ ਖੋਲਾਂ ?
ਪਹਿਲਾ, ਗੂਗਲ ਕਰੋਮ ਖੋਲ੍ਹੋ। ਕਿਸੇ ਵੀ ਵਿੰਡੋ ਵਿਚ ਉੱਪਰ-ਸੱਜੇ ਕੋਨੇ ਵਿਚ ਮੁਖ ਮੀਨੂ ਬਟਨ (ਤਿੰਨ ਵਰਟੀਕਲ ਬਿੰਦੀਆਂ) ਤੇ ਕਲਿੱਕ ਕਰੋ। ਦਿਖਾਈ ਦੇਣ ਵਾਲੇ ਮੀਨੂ ਵਿਚ ਡਾਊਨਲੋਡ ਤੇ ਕਲਿੱਕ ਕਰੋ। ਜਦੋਂ ਡਾਊਨਲੋਡ ਟੈਬ ਖੁੱਲਦਾ ਹੈ, ਤਾਂ ਤੁਸੀਂ ਫਾਈਲਾਂ ਦੀ ਸੂਚੀ ਦੇ ਰੂਪ ਵਿਚ ਡਾਊਨਲੋਡ ਕੀਤੀਆਂ ਫਾਈਲਾਂ ਦੇਖ ਸਕਦੇ ਹੋ।
ਮੇਰੇ Android ਫੋਨ ਤੇ ਮੇਰੇ ਡਾਊਨਲੋਡ ਕਿਥੇ ਹਨ ?
Android ਫ਼ੋਨ ਤੇ ਆਪਣੇ ਡਾਊਨਲੋਡ ਲੱਭਣ ਲਈ, ਫ਼ੋਨ ਦਾ ਫਾਈਲ ਮੈਨਜਰ ਖੋਲ੍ਹੋ। ਜੇਕਰ ਡਿਵਾਈਸ ਵਿਚ ਇਹ ਨਹੀਂ ਹੈ, ਤਾਂ ਤੁਸੀਂ Google Play Store ਤੋਂ ਇੱਕ ਫਾਈਲ ਮੈਨਜਰ ਡਾਊਨਲੋਡ ਕਰ ਸਕਦੇ ਹੋ। ਫਾਈਲ ਮੈਨਜਰ ਐਪ ਖੋਲ੍ਹੋ ਅਤੇ ਡਾਊਨਲੋਡ ਸੈਕਸ਼ਨ ਤੇ ਜਾਓ। ਤੁਸੀਂ ਇੱਥੇ ਆਪਣੀਆਂ ਸਾਰੀਆਂ ਡਾਊਨਲੋਡ ਕੀਤੀਆਂ ਫਾਈਲਾਂ, ਫੋਟੋਆਂ, ਵੀਡੀਓ ਅਤੇ ਦਸਤਾਵੇਜਾਂ ਦੀ ਸੂਚੀ ਦੇਖੋਗੇ।
ਦਿਲਚਸਪ ਤੱਥ :
ਵਾਇਰਸਾਂ ਤੋਂ ਬਚਣ ਲਈ ਸਿਰਫ ਭਰੋਸੇਯੋਗ ਸਾਈਟਾਂ ਤੋਂ ਡਾਊਨਲੋਡ ਕਰੋ। ਆਪਣੀਆਂ ਮਹਤੱਵਪੂਰਣ ਫਾਈਲਾਂ ਦਾ ਬੈਕਅੱਪ ਲਓ। ਇੱਕ ਐਂਟੀਵਾਇਰਸ ਪ੍ਰੋਗਰਾਮ ਚਲਾਓ।
In computer networks, download means that the computer is receiving data from the Internet. The download option is used to download any media from internet to your computer like study material, e-books, pictures, songs and videos etc.
How can I download on computer?
1. To download a file on your computer, open Chrome Browser.
2. Go to the webpage from where you want to download the file.
3. To save the file click on the download link. If asked, choose where you want to save the file, then click Save.
4. When the download finishes, you'll see it at the bottom of your Chrome window.
How do I open Downloads in Chrome?
First, open Google Chrome. In any window, click the main menu button (three vertical dots) in the upper-right corner. In the menu that appears, click “Downloads.” When the “Downloads” tab opens, you'll see your download history presented as a list of files.
Where are my Downloads on my Android phone?
To find your downloads on Android Phone, open the phone's file manager. If the device doesn't have one, you can download a file manager from the Google Play Store. Open the file manager app and go to the Downloads section. You will see a list of all your downloaded files, photos, videos, and documents here.
Interesting Facts:
To avoid viruses only download from trusted sites. Keep a backup of your important files. Run an antivirus program.
Post a Comment