ਫਾਸਟੈਗ ਇੱਕ ਅਜਿਹਾ ਯੰਤਰ ਹੈ ਜੋ ਰੇਡੀਓ ਫ੍ਰੀਕੁਐਸੀ ਆਈਡੈਂਟੀਫਿਕੇਸ਼ਨ ਟੈਕਨਾਲੋਜੀ ਦੀ ਵਰਤੋਂ ਕਰਦਾ ਹੈ ਤਾਂ ਜੋ ਵਾਹਨ ਦੀ ਗਤੀ ਵਿੱਚ ਹੋਣ ਦੇ ਦੌਰਾਨ ਸਿਧੇ ਟੋਲ ਦਾ ਭੁਗਤਾਨ ਕੀਤਾ ਜਾ ਸਕੇ। FASTag - RFID ਟੈਗ ਵਾਹਨ ਦੀ ਵਿੰਡਸਕਰੀਨ ਤੇ ਚਿਪਕਿਆ ਹੋਇਆ ਹੈ ਅਤੇ ਗਾਹਕ ਨੂੰ ਫਾਸਟੈਗ ਨਾਲ ਜੁੜੇ ਖਾਤੇ ਤੋਂ ਸਿੱਧਾ ਟੋਲ ਭੁਗਤਾਨ ਕਰਨ ਦੇ ਯੋਗ ਬਣਾਉਦਾ ਹੈ।
FASTag ਕੌਣ ਜਾਰੀ ਕਰ ਸਕਦਾ ਹੈ ?
FASTags 22 ਪ੍ਰਮਾਣਿਤ ਬੈਂਕਾਂ ਦੁਆਰਾ ਅਤੇ ਨੈਸ਼ਨਲ ਹਾਈਵੇ ਟੋਲ ਪਲਾਜ਼ਿਆ ਅਤੇ ਚੋਣਵੀਆਂ ਬੈਂਕ ਸ਼ਾਖਾਵਾਂ ਤੇ ਵੱਖ-ਵੱਖ ਚੈਨਲਾਂ ਰਾਹੀਂ ਜਾਰੀ ਕੀਤੇ ਜਾਂਦੇ ਹਨ। ਉਹ ਈ-ਕਾਮਰਸ ਪਲੇਟਫਾਰਮਾਂ ਜਿਵੇਂ ਕਿ ਐਮਾਜ਼ਾਨ, ਪੇਟੀਐਮ ਅਤੇ ਫਲਿੱਪਕਾਰਟ ਤੇ ਵੀ ਉਪਲਬਧ ਹਨ।
ਤੁਸੀਂ FASTag ਨੂੰ ਕਿਵੇਂ ਪੜ੍ਹਦੇ ਹੋ ?
ਜਿਵੇ ਹੀ ਤੁਹਾਡਾ ਵਾਹਨ ਟੋਲ ਗੇਟ ਤੋਂ ਲੰਘਦਾ ਹੈ, FASTag ਬਾਰਕੋਡ ਸਕੈਨਰ ਤੁਹਾਡੀ ਕਾਰ ਦੀ ਵਿੰਡਸ਼ੀਲਡ ਤੇ FASTag ਤੋਂ ਰੀਡਿੰਗ ਵਾਪਸ ਲੈਣ ਲਈ ਇੱਕ ਸਿੰਗਲ ਛੱਡਦਾ ਹੈ। ਟੈਗ ਨੂੰ ਸਫਲਤਾਪੂਰਵਕ ਪੜ੍ਹਨ ਤੇ ਸਕੈਨਰ ਤੁਹਾਡੇ FASTag ਨਾਲ ਜੁੜੇ ਇੱਕ ਡਿਜੀਟਲ ਵਾਲਿਟ ਰਾਹੀਂ ਤੁਰੰਤ ਟੋਲ ਰਕਮ ਦੀ ਕਟੌਤੀ ਸ਼ੁਰੂ ਕਰਦਾ ਹੈ।
ਦਿਲਚਸਪ ਤੱਥ
1) ਤੁਸੀਂ ਦੋ ਜਾਂ ਦੋ ਤੋਂ ਵੱਧ ਵਾਹਨਾਂ ਦੇ ਨਾਲ ਇਕ ਫਾਸਟੈਗ ਦੀ ਵਰਤੋਂ ਨਹੀਂ ਕਰ ਸਕਦੇ, ਤੁਹਾਨੂੰ ਦੋ ਵਾਹਨਾਂ ਲਈ ਦੋ ਵੱਖ-ਵੱਖ ਫਾਸਟੈਗ ਖਰੀਦਣੇ ਪੈਣਗੇ ਆਦਿ।
2) IHMCL ਦੀ ਵੈਬਸਾਈਟ ਦੇ ਅਨੁਸਾਰ, "ਜੇਕਰ ਤੁਸੀਂ ਟੋਲ ਪਲਾਜ਼ਾ ਤੇ 10 ਕਿਲੋਮੀਟਰ ਦੇ ਦਾਇਰੇ ਵਿਚ ਰਹਿੰਦੇ ਹੋ, ਤਾਂ ਤੁਸੀਂ ਆਪਣੇ FASTag ਦੁਆਰਾ ਭੁਗਤਾਨ ਕੀਤੇ ਜਾਣ ਵਾਲੇ ਟੋਲ ਤੇ ਰਿਆਇਤ ਪ੍ਰਾਪਤ ਕਰ ਸਕਦੇ ਹੋ। ਅਜਿਹੇ ਮਾਮਲੇ ਵਿਚ, ਤੂਹਾਨੂੰ ਲੋੜੀਂਦੇ ਦਸਤਾਵੇਜ਼ ਸਬੂਤ ਵਜੋਂ ਬੈਂਕ ਵਿਖੇ ਜਮ੍ਹਾ ਕਰਨ ਦੀ ਲੋੜ ਹੈ ਜਿਵੇ ਕੇ ਨਿਵਾਸ, ਨਜਦੀਕੀ POS ਸਥਾਨ ਇਹ ਪ੍ਰਮਾਣਿਤ ਕਰਨ ਲਈ ਕਿ ਤੁਹਾਡਾ ਰਿਹਾਇਸ਼ੀ ਪਤਾ ਕਿਸੇ ਖਾਸ ਟੋਲ ਪਲਾਜ਼ਾ ਤੋਂ 10 ਕਿਲੋਮੀਟਰ ਦੇ ਅੰਦਰ ਹੈ। ਇਕ ਵਾਰ ਪਤੇ ਦੀ ਪੁਸ਼ਟੀ ਹੋਣ ਦੇ ਬਾਅਦ, ਤੁਸੀਂ ਆਪਣੇ ਵਾਹਨ ਨੂੰ ਨਿਰਧਾਰਤ FASTag ਦੁਆਰਾ ਭੁਗਤਾਨ ਕੀਤੇ ਟੋਲ ਤੇ ਰਿਆਇਤ ਪ੍ਰਾਪਤ ਕਰ ਸਕਦੇ ਹੋ।
FASTag is a device that employs Radio Frequency Identification (RFID) technology for making toll payments directly while the vehicle is in motion. FASTag (RFID Tag) is affixed on the windscreen of the vehicle and enables a customer to make the toll payments directly from the account which is linked to FASTag.
Who can issue FASTag? FASTags are issued by 22 certified banks and through various channels at National Highway toll plazas and also at select bank branches. They are also available on e-commerce platforms such as Amazon, Paytm and Flipkart.
How do you read a FASTag? As your vehicle moves through the toll gate, the FASTag barcode scanner emits a signal to get a reading back from the FASTag on your car's windshield. Upon successful reading of the tag, the scanner initiates the instant toll amount deduction via a digital wallet linked to your FASTag.
Interesting Facts:
1. You cannot use one FASTag with two or more vehicles, you will have to buy two separate FASTags for the two vehicles and so on.
2. As per the IHMCL website, "If you reside within a range of 10 km from the toll plaza, you can avail a concession on toll to be paid via your FASTag. In such a case, you need to submit the required documents - proof of residence at the bank, nearest POS location to validate that your residential address is within 10 km of a particular toll plaza. Once the address is verified, you can avail a concession on the toll paid via FASTag assigned to your vehicle."
Type : e-Word e-Word : Fastag Week/Month/Year : 16th/Aug, 2022 Student: Jashandeep Singh Class : 9th, 2022-23 Language (s): English Subject : Computer Science Video by : Anmolpreet & Shinder Kaur, 12th 2022-23 Guided by : Mr. Parbhushan, Computer Faculty Block: Muktsar-2 Sri Muktsar Sahib, Punjab - India
Post a Comment