ਕੁਆਂਟਮ ਕੰਪਿਊਟਿੰਗ ਕੁਆਂਟਮ ਭੌਤਿਕੀ ਨੂੰ ਵਰਤਦੇ ਹੋਏ ਕੰਪਿਊਟਿੰਗ ਦੇ ਨਵੇਂ ਤਰੀਕੇ ਇਜਾਦ ਕਰਦਾ ਹੈ। ਇਕ ਨਾਰਮਲ ਕੰਪਿਊਟਰ ਵਿਚ 0 ਅਤੇ 1 bits ਦੀ ਵਰਤੋਂ ਹੁੰਦੀ ਹੈ ਜਦ ਕੇ ਕੁਆਂਟਮ ਕੰਪਿਊਟਿੰਗ ਵਿਚ Qubits ਦੀ ਵਰਤੋਂ ਕੀਤੀ ਜਾਂਦੀ ਹੈ ਜੋ 0 ਅਤੇ 1 ਦੇ ਨਾਲ-ਨਾਲ ਇਹਨਾਂ ਨੂੰ ਓਵਰਲੈਪ ਕਰ ਕੇ 4 ਵਿਲੱਖਣ ਦ੍ਰਿਸ਼ ਬਣਾਉਦਾ ਹੈ ਜਿਸ ਕਾਰਨ ਡਾਟਾ ਪ੍ਰੋਸੈਸਿੰਗ ਵਿਚ ਸਮਾਂ ਘੱਟ ਲੱਗਦਾ ਹੈ।
ਕੁਆਂਟਮ ਕੰਪਿਊਟਿੰਗ ਸਾਨੂੰ ਸਟੋਰੇਜ ਅਤੇ ਪ੍ਰੋਸੈਸਿੰਗ ਏਸ ਤਰ੍ਹਾਂ ਦੀ ਦੇਣਗੇ ਜੋ ਅਜੋਕੇ ਸਮੇਂ ਵਿੱਚ ਅਸੀਂ ਸੋਚ ਵੀ ਨਹੀਂ ਸਕਦੇ। ਜਟਿਲ ਗਣਨਾਵਾਂ ਬਹੁਤ ਆਸਾਨੀ ਨਾਲ ਕਰ ਲੈਣਗੇ ਜੋ ਇੱਕ ਨਾਰਮਲ ਕੰਪਿਊਟਰ ਸਾਲਾਂ ਲਗਾ ਸਕਦਾ ਹੈ।
ਅੱਜ ਕੱਲ ਕੁਆਂਟਮ ਕੰਪਿਊਟਿੰਗ ਆਰਟੀਫਿਸ਼ਲ ਇੰਟੈਲੀਜੈਂਸ, ਸਾਫਟਵੇਅਰ ਡਿਵੈਲਪਮੈਂਟ, MRI ਸਕੈਨਰ, ਲੇਜਰ, ਸੋਲਰ ਸੈੱਲ ਆਦਿ ਖੇਤਰਾਂ ਵਿਚ ਵਰਤੀ ਜਾਂਦੀ ਹੈ।
ਰੋਚਕ ਤੱਥ
ਗੂਗਲ ਕੋਲ ਆਮ ਕੰਪਿਊਟਰ ਤੋਂ 10 ਕਰੋੜ ਗੁਣਾ ਜ਼ਿਆਦਾ ਤੇਜ਼ ਚੱਲਣ ਵਾਲਾ ਕੁਆਂਟਮ ਕੰਪਿਊਟਰ ਹੈ।
Quantum Computing is the study of how to use quantum physics to create new ways of computing. Quantum computing is made up of Qubits. Unlike a normal computer bit, which can be 0 or 1, a Qubit can be either of those, or a superposition of both 0 and 1. Instead of analysing a one or a zero sequentially, superposition allows two Qubits in superposition to represent four scenarios at the same time. Therefore, the time it takes to crunch a data set is significantly reduced.
Quantum computers will allow for the storage and processing of data in ways that we cannot even comprehend today. They also offer more complex calculations than traditional computers and therefore can easily solve problems that would take years to solve on a traditional computer.
Today, quantum computation can be applied to fields such as artificial intelligence, software development, MRI scanners for medical imaging, Lasers, Solar cells etc.
Interesting Facts
Google announced it has a quantum computer that is 100 million times faster than any classical computer in its lab.
Complementory prize to Neha Rani, 7th for e-Word Participation in Computer Science.
Post a Comment