Latest Posts
ਸ਼ਹੀਦ ਗੁਰਜੰਟ ਸਿੰਘ ਮੈਮੋਰੀਅਲ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਖੋਖਰ
ਸ੍ਰੀ ਮੁਕਤਸਰ ਸਾਹਿਬ, 152025

Principal's Message

As Principal, I use all tools available to inspire staff, students and community to work together to promote student achievement and well-being. ... I enjoy celebrating successes and acknowledge hard work of staff, students and community and believe this is one of the contributors fundamental to a happy school environment

Advertisement

Saturday 10 April 2021

Chalo Chalo Sarkari School | ਚਲੋ ਚਲੋ ਸਰਕਾਰੀ ਸਕੂਲ | GSSS KHOKHAR | Sri Muktsar Sahib

 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖੋਖਰ ਸ੍ਰੀ ਮੁਕਤਸਰ ਸਾਹਿਬ 1964 ਈ. ਵਿਚ ਪ੍ਰਾਇਮਰੀ ਸਕੂਲ ਵੱਜੋਂ ਸਥਾਪਿਤ ਹੋਇਆ ਸੀ ਜੋ ਕਿ 2001 ਈ. ਵਿਚ ਅਪਗ੍ਰੇਡ ਕਰਕੇ ਸੀਨੀਅਰ ਸੈਕੰਡਰੀ ਸਕੂਲ ਬਣਾ ਦਿੱਤਾ ਗਿਆ। 2001 ਤੋਂ ਲੈ ਕੇ ਹੁਣ ਤਕ ਇਸ ਸਕੂਲ ਦਾ ਇਤਿਹਾਸ ਸ਼ਾਨਦਾਰ ਰਿਹਾ ਹੈ। ਅਕਾਦਮਿਕ ਖੇਤਰ ਤੋਂ ਲੈ ਕੇ ਖੇਡਾਂ, ਸਭਿਆਚਾਰਕ ਗਤੀਵਿਧੀਆਂ ਅਤੇ ਸਹਿ-ਵਿਦਿਅਕ ਗਤੀਵਿਧੀਆਂ ਵਿਚ ਇਸ ਸਕੂਲ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ।

ਮੌਜੂਦਾ ਸਮੇ ਵਿਚ ਸਕੂਲ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਹੈ. ਕਿਤਾਬਾਂ ਨਾਲ ਭਰੀ-ਪੁਰੀ ਲਾਇਬ੍ਰੇਰੀ, ਆਧੁਨਿਕ ਟੈਕਨੋਲੋਜੀ ਨਾਲ ਲੈਸ ਕੰਪਿਊਟਰ ਲੈਬ, ਐਜੂਸੈਟ ਲੈਬ, ਸਾਇੰਸ ਲੈਬ, ਮੈਥ ਕਾਰਨਰ ਅਤੇ ਐਸ.ਐਸ ਕਾਰਨਰ ਸਕੂਲ ਦੀ ਸ਼ਾਨ ਹਨ. ਸਕੂਲ ਵਿਚ ਸਥਾਪਿਤ ਕੀਤੇ ਵਿੱਦਿਅਕ ਪਾਰਕ ਵੇਖਣ ਯੋਗ ਹਨ। ਸਕੂਲ ਦਾ ਮਿਹਨਤੀ ਅਤੇ ਤਜਰਬੇਕਾਰ ਸਟਾਫ ਸਕੂਲ ਵਿਚ ਪੂਰਨ ਵਿੱਦਿਅਕ ਮਾਹੌਲ ਦੀ ਨੁਹਾਰ ਖਿੱਚ ਪਾਉਂਦੀ ਹੈ।

Share this:

Post a Comment

Teachers Awarded by Secretary Education

 
© 2021 GSSS KHOKHAR.
Seotray.com