Latest Posts
ਸ਼ਹੀਦ ਗੁਰਜੰਟ ਸਿੰਘ ਮੈਮੋਰੀਅਲ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਖੋਖਰ
ਸ੍ਰੀ ਮੁਕਤਸਰ ਸਾਹਿਬ, 152025

Principal's Message

As Principal, I use all tools available to inspire staff, students and community to work together to promote student achievement and well-being. ... I enjoy celebrating successes and acknowledge hard work of staff, students and community and believe this is one of the contributors fundamental to a happy school environment

Advertisement

Monday 20 February 2023

ਸਕੂਲ ਲਈ ਨਵੇਂ ਕਮਰੇ ਦਾ ਨੀਂਹ ਪੱਥਰ ਰੱਖਿਆ | 20 Feb 2023 | GSSS KHOKHAR | Sri Muktsar Sahib

ਅੱਜ ਮਿਤੀ 20 ਫਰਵਰੀ 2023 ਨੂੰ ਸ.ਸ.ਸ.ਸ, ਖੋਖਰ, ਸ੍ਰੀ ਮੁਕਤਸਰ ਸਾਹਿਬ ਵਿਖੇ ਨਵੇਂ ਕਮਰੇ ਦਾ ਨੀਂਹ ਪੱਥਰ ਚੈਅਰਮੈਨ ਸ੍ਰੀ ਰਾਣਾ ਸਿੰਘ, ਮੌਜਦਾ ਸਰਪੰਚ ਸ੍ਰੀ ਗੁਰਪ੍ਰੀਤ ਸਿੰਘ, ਸ੍ਰੀ ਜਸਵਿੰਦਰ ਸਿੰਘ ਉਪ-ਚੈਅਰਮੈਨ, ਪ੍ਰਿੰਸੀਪਲ ਸ੍ਰੀ ਬਲਜਿੰਦਰ ਸਿੰਘ ਸਿੱਧੂ, ਜੂਨੀਅਰ ਸਹਾਇਕ ਸ੍ਰੀ ਕੁਲਵੰਤ ਸਿੰਘ, ਕੰਪਿਊਟਰ ਅਧਿਆਪਕ ਸ੍ਰੀ ਪ੍ਰਭੂਸ਼ਨ ਕੁਮਾਰ, ਲੈਕਚਰਾਰ ਰਾਜੇਸ਼ ਕੌਰ, ਸਾਇੰਸ Mistress ਪ੍ਰੀਤਕਮਲ, ਹਿੰਦੀ Mistress ਗਗਨਦੀਪ, Math Mistress ਅਮਨਦੀਪ ਕੌਰ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਰੱਖਿਆ ਗਿਆ।











Share this:

Post a Comment

Teachers Awarded by Secretary Education

 
© 2021 GSSS KHOKHAR.
Seotray.com