Latest Posts
ਸ਼ਹੀਦ ਗੁਰਜੰਟ ਸਿੰਘ ਮੈਮੋਰੀਅਲ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਖੋਖਰ
ਸ੍ਰੀ ਮੁਕਤਸਰ ਸਾਹਿਬ, 152025

Principal's Message

As Principal, I use all tools available to inspire staff, students and community to work together to promote student achievement and well-being. ... I enjoy celebrating successes and acknowledge hard work of staff, students and community and believe this is one of the contributors fundamental to a happy school environment

Advertisement

Wednesday 30 November 2022

Wallpaper | 29th Week Nov 2022 | e-Word of the Week | 2022-23 | GSSS KHOKHAR | Sri Muktsar Sahib

ਇੱਕ ਵਾਲਪੇਪਰ ਜਾਂ ਬੈਕਗਰਾਉਂਡ ਇੱਕ ਡਿਜਿਟਲ ਚਿੱਤਰ ਹੈ ਜੋ ਇੱਕ ਕੰਪਿਊਟਰ, ਸਮਾਰਟਫੋਨ ਜਾਂ ਹੋਰ ਇਲੈਕਟ੍ਰਾਨਿਕ ਡਿਵਾਇਸ ਦੀ ਸਕਰੀਨ ਉੱਤੇ ਇੱਕ ਗ੍ਰਾਫਿਕਲ ਯੂਜਰ ਇੰਟਰਫੇਸ ਦੇ ਸਜਾਵਟੀ ਬੈਕਗਰਾਉਂਡ ਵੱਜੋਂ ਵਰਤਿਆ ਜਾਂਦਾ ਹੈ।  ਕੰਪਿਊਟਰ ਤੇ, ਵਾਲਪੇਪਰ ਆਮ ਤੌਰ ਤੇ ਡੈਸਕਟਾਪ ਤੇ ਵਰਤੇ ਜਾਂਦੇ ਹਨ, ਜਦੋ ਕਿ ਮੋਬਾਈਲ ਫੋਨ ਤੇ ਉਹ ਹੋਮ ਸਕਰੀਨ ਲਈ ਬੈਕਗਰਾਉਂਡ ਵੱਜੋਂ ਕੰਮ ਕਰਦੇ ਹਨ। 


ਲਾਈਵ ਵਾਲਪੇਪਰ 

ਲਾਈਵ ਵਾਲਪੇਪਰ ਉਹਨਾਂ ਲੋਕਾਂ ਲਈ ਕੁਝ ਮੂਵਿੰਗ ਆਬਜੈਕਟ ਜਾਂ ਨਿਰੰਤਰ ਦ੍ਰਿਸ਼ ਤਬਦੀਲੀ ਪੇਸ਼ ਕਰਦਾ ਹੈ ਜੋ ਐਨੀਮੇਸ਼ਨ ਦੀ ਚਮਕ ਨੂੰ ਪਸੰਦ ਕਰਦੇ ਹਨ। ਹਾਲਾਂਕਿ, ਇੱਕ ਪੋਰਟੇਬਲ ਡਿਵਾਈਸ ਵਿੱਚ, ਲਾਈਵ ਵਾਲਪੇਪਰ ਇੱਕ ਬੈਟਰੀ ਡਰੇਨ ਹੈ।



ਕੀ ਵਾਲਪੇਪਰ ਮੈਮੋਰੀ ਦੀ ਖਪਤ ਕਰਦਾ ਹੈ ?

ਹਾਂ, ਉੱਚ ਰੈਜ਼ੋਲਿਉਸ਼ਨ ਵਾਲੇ ਵਾਲਪੇਪਰ ਮੈਮੋਰੀ ਲੈਂਦੇ ਹਨ ਅਤੇ ਇਹ ਕੰਪਿਊਟਰ ਦੇ ਰੁਕਣ ਦਾ ਕਾਰਨ ਬਣ ਸਕਦੇ ਹਨ।  ਜੇਕਰ ਤੁਸੀਂ ਵਿੰਡੋਜ਼ ਦੁਆਰਾ ਸਿਫਾਰਿਸ਼ ਕੀਤੇ ਵਾਲਪੇਪਰ ਵਰਤਦੇ ਹੋ, ਤਾਂ ਕੰਪਿਊਟਰ ਜ਼ਿਆਦਾ ਮੈਮੋਰੀ  ਨਹੀਂ ਲਵੇਗਾ ਅਤੇ ਸਹੀ ਢੰਗ ਨਾਲ ਕੰਮ ਕਰੇਗਾ।  


ਮੈਂ ਆਪਣੇ ਕੰਪਿਊਟਰ ਤੇ ਵਾਲਪੇਪਰ ਕਿਵੇਂ ਬਦਲ ਸਕਦਾ ਹਾਂ ?

ਆਪਣੀ ਡੈਸਕਟਾਪ ਬੈਕਗਰਾਉਂਡ ਚਿੱਤਰ ਬਦਲੋ 

1. ਸਟਾਰਟ > ਸੈਟਿੰਗ > ਪਰਸਨਲਾਇਜੇਸ਼ਨ > ਬੈਕਗਰਾਉਂਡ ਚੁਣੋ। 

2. ਸੂਚੀ ਵਿੱਚ ਤਸਵੀਰ, ਠੋਸ ਰੰਗ ਜਾਂ ਸਲਾਈਡ ਚੁਣੋ। 


ਦਿਲਚਪਸ ਤੱਥ 

ਵਾਲਪੇਪਰ, ਕੰਪਿਊਟਿੰਗ ਦੇ ਸੰਦਰਭ ਵਿੱਚ, ਉਸ ਖੇਤਰ ਦੇ ਪਿੱਛੇ ਚਿੱਤਰ ਨੂੰ ਦਰਸਾਉਂਦਾ ਜਿੱਥੇ ਮੀਨੂੰ, ਆਈਕਨ ਅਤੇ ਸ਼ਾਰਟਕੱਟ ਪ੍ਰਦਰਸ਼ਿਤ ਹੁੰਦੇ ਹਨ।  ਵਾਲਪੇਪਰ ਆਮ ਤੌਰ ਤੇ .jpeg ਜਾਂ .gif ਫਾਈਲ ਫਾਰਮੈਟ ਵਿੱਚ ਹੁੰਦਾ ਹੈ ਅਤੇ ਜ਼ਿਆਦਾਤਰ ਓਪਰੇਟਿੰਗ ਸਿਸਟਮਾਂ (OS) ਵਿੱਚ ਅਨੁਕੁਲਿਤ ਹੁੰਦਾ ਹੈ।   


A wallpaper or background is a digital image used as a decorative background of a graphical user interface on the screen of a computer, smartphone or other electronic device. On a computer, wallpapers are generally used on the desktop, while on a mobile phone they serve as the background for the home screen.


Live Wallpaper

Live wallpaper renders some moving object or continuous scene change for people who like the glitz of animation. However, in a portable device, live wallpaper is a battery drain.

Does wallpaper consume memory?

Yes, High resolution wallpapers do take memory and they may cause freezing of computer. If you use wallpapers recommended by Windows, computer will not take much memory and will work properly.


How do I put a wallpaper on my computer?

Change your desktop background image

1. Select Start > Settings > Personalization > Background.

2. In the list, select Picture, Solid color or Slideshow.


Interesting Facts: 

Wallpaper, in the context of computing, refers to the image behind the area where menus, icons and shortcuts are displayed. Wallpaper is usually in either a .jpeg or .gif file format and is customizable in most operating systems (OSs).




Complementory prize to Anmolpreet Kaur, 12th for e-Word Participation in Computer Science.





Share this:

Post a Comment

Teachers Awarded by Secretary Education

 
© 2021 GSSS KHOKHAR.
Seotray.com