Latest Posts
ਸ਼ਹੀਦ ਗੁਰਜੰਟ ਸਿੰਘ ਮੈਮੋਰੀਅਲ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਖੋਖਰ
ਸ੍ਰੀ ਮੁਕਤਸਰ ਸਾਹਿਬ, 152025

Principal's Message

As Principal, I use all tools available to inspire staff, students and community to work together to promote student achievement and well-being. ... I enjoy celebrating successes and acknowledge hard work of staff, students and community and believe this is one of the contributors fundamental to a happy school environment

Advertisement

Tuesday 10 May 2022

Password | e-Word of the Week | 12th | 2022-23 | GSSS KHOKHAR | Sri Muktsar Sahib

 Password | e-Word of the Week | 12th | 2022-23 | GSSS KHOKHAR | Sri Muktsar Sahib

********************************* Type : e-Word e-Word : Password Month : April, 2022 Week : 4th Students: Satnam & Kulwinder Singh Class : 12th, 2022-23 Subject : Computer Science Block: Muktsar-2 Sri Muktsar Sahib ********************************* Details » » https://www.gssskhokhar.com/e~words/password/ GSSS KHOKHAR » » https://www.gssskhokhar.com/watch/?v=1QwDPkNpeXg YouTube » » https://www.youtube.com/watch?v=1QwDPkNpeXg Facebook » » https://fb.watch/cW6C_4OqOu/ Blogger » » https://gssskhokhar.blogspot.com/2022/05/password-e-word-of-week-12th-2022-23.html *********************************
ਇਕ ਪਾਸਵਰਡ ਗੁਪਤ ਅੱਖਰਾਂ ਜਾਂ ਸ਼ਬਦਾਂ ਦਾ ਇੱਕ ਸਮੂਹ ਹੁੰਦਾ ਹੈ ਜੋ ਡਿਜਿਟਲ ਸਿਸਟਮ ਤੱਕ ਪਹੁੰਚ ਨੂੰ ਪ੍ਰਮਾਣਿਤ ਕਰਨ ਅਤੇ ਸੁਰੱਖਿਅਤ ਕਰਨ ਲਈ ਵਰਤਿਆ ਜਾਂਦਾ ਹੈ।  ਪਾਸਵਰਡ ਨਾਲ ਇਹ ਯਕੀਨੀ ਬਨਾਉਣ ਵਿਚ ਮਦਦ ਮਿਲਦੀ ਹੈ ਕਿ ਕੰਪਿਊਟਰ ਜਾਂ ਡਾਟਾ ਸਿਰਫ ਉਹਨਾਂ ਨੂੰ ਦੇਖਣ ਜਾਂ ਉਹਨਾਂ ਤੱਕ ਪਹੁਚ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। 
ਇਕ ਮਜ਼ਬੂਤ ਪਾਸਵਰਡ ਇਕ ਪ੍ਰਭਾਵਸ਼ਾਲੀ ਪਾਸਵਰਡ ਹੁੰਦਾ ਹੈ ਜਿਸਨੂੰ ਤੋੜਨਾ ਔਖਾ ਹੁੰਦਾ ਹੈ।  ਇਕ ਦੁਕਵੇ ਪਾਸਵਰਡ ਲਈ ਮਾਪਦੰਡ ਦਸ ਜਾ ਵੱਧ ਵੱਡੇ ਛੋਟੇ ਅੱਖਰ (ਜਿੰਨੇ ਗੁੰਝਲਦਾਰ, ਉਨ੍ਹੇ ਬਿਹਤਰ) ਹਨ।  ਜਿਸ ਵਿਚ ਕੁਝ ਵਿਸ਼ੇਸ਼ ਅੱਖਰ ਵੀ ਸ਼ਾਮਿਲ ਹੋ ਸਕਦੇ ਹਨ, ਜਿਵੇ ਵਿਸਮਿਕ ਚਿੰਨ੍ਹ (!), ਡਾਲਰ ਚਿੰਨ੍ਹ ($), ਜਾਂ ਪ੍ਰਤੀਸ਼ਤ ਚਿੰਨ੍ਹ (%)।  ਹੇਠਾਂ ਇੱਕ ਮਜ਼ਬੂਤ ਪਾਸਵਰਡ ਦੀ ਇਕ ਉਦਾਹਰਣ ਹੈ ਜਿਸ ਵਿੱਚ ਵੱਡੇ ਅਤੇ ਛੋਟੇ ਅੱਖਰ ਅਤੇ ਕਈ ਵਿਸ਼ੇਸ਼ ਅੱਖਰ ਹਨ।  ਉਦਾਹਰਣ ਲਈ , "ਮੇਰਾ ਸ਼ੋਕ ਆਨਲਾਈਨ ਜੁੱਤੇ ਖਰੀਦਣਾ ਹੈ" ਵਾਕੰਸ਼ "Myho88y!$buYing$HO3$0nlin3" ਵਿਚ ਬਦਲ ਸਕਦਾ ਹੈ।  ਦਿਲਚਸਪ ਤੱਥ : ਪਾਸਵਰਡਾਂ ਦਾ ਵਿਸ਼ਲੇਸ਼ਣ ਕਰਨ ਵਾਲੇ ਦੇ ਅਨੁਸਾਰ ਹੇਠਾਂ ਦਿੱਤੇ ਪਾਸਵਰਡ 2021 ਵਿਚ ਸਿਖਰ ਦੇ 10 ਸਭ ਤੋਂ ਆਮ ਪਾਸਵਰਡ ਹਨ। 123456, 123456789, qwerty, password, 12345, qwerty123, 1q2w3e, 12345678, 111111, 1234567890 A Password is a set of secret characters or words used to authenticate access to and secure a digital system. Installing passwords help ensure that computers or data can only be accessed by those granted the right to view or access them. A strong password is an effective password that would be difficult to break. The criteria for a suitable password is ten or more uppercase and lowercase characters (the more complex, the better). It also may include some special characters, like an exclamation mark (!), dollar sign ($), or percent symbol (%). Below is an example of a strong password containing uppercase and lowercase characters and several special characters. For example, the phrase "my hobby is buying shoes online" can convert to "Myho88y!$ buYing$HO3$ 0nlin3." Interesting Facts: According to CyberNews the following passwords are the top 10 most common passwords in 2021. 123456, 123456789, qwerty, password, 12345, qwerty123, 1q2w3e, 12345678, 111111, 1234567890.






Share this:

Post a Comment

Teachers Awarded by Secretary Education

 
© 2021 GSSS KHOKHAR.
Seotray.com