Complementory prize to Anmolpreet Kaur, 12th for e-Word Participation
Type : e-Word
e-Word : GUI (Graphical User Interface)
Month : April, 2022
Week : 4th
Students: Anmolpreet & Gurpreet Kaur
Class : 12th, 2022-23
Subject : Computer Science
Block: Muktsar-2
Sri Muktsar Sahib
*********************************
GUI (Graphical User Interface)
Complementory prize to Gurpreet Kaur, 12th for e-Word Participation
Details » » https://www.gssskhokhar.com/e~words/gui/
GSSS KHOKHAR » » https://www.gssskhokhar.com/watch/?v=0oQ353C_AjI
YouTube » » https://www.youtube.com/watch?v=0oQ353C_AjI
Facebook » » https://fb.watch/cQFUe2Yi8l/
*********************************
ਗ੍ਰਾਫਿਕਲ ਯੂਜ਼ਰ ਇੰਟਰਫੇਸ ਇਕ ਯੂਜ਼ਰ ਇੰਟਰਫੇਸ ਹੈ ਜੋ ਯੂਜ਼ਰ ਨੂੰ ਕੰਪਿਊਟਰ ਸਿਸਟਮ ਨਾਲ ਮੀਨੂੰ , ਡਾਇਲਾਗ ਬਾਕਸ ਅਤੇ ਗ੍ਰਾਫਿਕਲ ਚਿਤਰਾਂ ਦੁਆਰਾ ਜੁੜਨ ਦੀ ਇਜਾਜਤ ਦਿੰਦਾ ਹੈ, ਜਿਸਨੂੰ ਆਈਕਨਸ ਕਹਿੰਦੇ ਹਨ।
ਇਸ ਦੀ ਵਰਤੋਂ ਕਰਨ ਲਈ ਤੁਹਾਨੂੰ ਕੋਈ ਕਮਾਂਡ ਸਿੱਖਣ ਦੀ ਲੋੜ ਨਹੀਂ ਹੈ ਅਤੇ ਇਹ ਬਹੁਤ ਆਕਰਸ਼ਕ ਹੈ।
ਵਿੰਡੋਜ਼ ਅਤੇ ਲਾਇਨਕਸ ਸਭ ਤੋਂ ਪ੍ਰਸਿੱਧ ਜ਼ੀ.ਯੂ.ਆਈ. ਅਧਾਰਿਤ ਓਪਰੇਟਿੰਗ ਸਿਸਟਮ ਹਨ।
ਜ਼ੀ.ਯੂ.ਆਈ. ਐਪਲੀਕੈਸ਼ਨ ਦੀਆਂ ਉਦਾਰਨਾਂ : ATM, ਸਮਾਰਟ ਫੋਨ, ਆਡੀਓ/ਵੀਡੀਓ ਰਿਕਾਰਡਰ ਆਦਿ ਹਨ।
"Graphical User Interface" is a user interface which allows the user to interact (connect) with Computer System through menu, dialog boxes and graphical figures called ICONS.
You do not have to learn any command to use it and it is very appealing and attractive.
Windows and Linux are the most popular GUI operating systems.
Examples of GUI applications: ATM, Smart Phones, Audio/Video recorder etc.
Note : ਜਨਵਰੀ 1983 ਵਿਚ, ਐਪਲ ਲੀਜ਼ਾ ਨੂੰ ਐਪਲ ਕੰਪਨੀ ਦੁਆਰਾ ਜਾਰੀ ਕੀਤਾ ਗਿਆ ਸੀ, ਜੋ ਕਿ ਸਭ ਤੋਂ ਪਹਿਲਾ ਗ੍ਰਾਫੀਕਲ ਯੂਜ਼ਰ ਇੰਟਰਫੇਸ (GUI) ਕੰਪਿਊਟਰ ਸੀ ਅਤੇ ਇਸ ਨਾਲ ਮਾਊਸ ਲਗਾ ਹੋਇਆ ਸੀ।
In January 1983, the Apple Lisa was released by the Apple Company; it was one of the first desktop computers with a Graphical User Interface (GUI) and a Mouse.
Post a Comment