ਦੁਨੀਆਂ ਦਾ ਸਭ ਤੋਂ Fast Super Computer "ਫੁਗਾਕੁ" (Fugaku) ਹੈ। ਜਿਸ ਨੂੰ ਅਪ੍ਰੈਲ 2021 ਵਿੱਚ ਬਣਾਇਆ ਗਿਆ ਸੀ ਤੇ ਜੋ ਨਵੰਬਰ 2021 ਤੱਕ ਦੁਨੀਆਂ ਦਾ Fast Super Computer ਵੱਜੋ ਜਾਣਿਆ ਗਿਆ। Super Computer ਕੁਝ ਹੀ ਸੈਕੰਡ ਵਿੱਚ ਦੁਨੀਆਂ ਦੀ ਸਭ ਤੋਂ Complex Problem ਨੂੰ Solve ਕਰਨ ਵਿੱਚ ਮਾਹਿਰ ਹੈ, ਇਹ ਦੁਨੀਆਂ ਦਾ ਸਭ ਤੋਂ Powerful Super Computer ਹੈ ਜੋ ਅਨੁਮਾਨ ਵੀ ਲਗਭਗ ਸਹੀ ਲਗਾ ਸਕਦਾ ਹੈ।
ਜਿਆਦਾਤਰ ਲੋਕ ਅੱਜ ਵੀ ਏਹੀ ਸੋਚਦੇ ਹਨ ਕਿ ਮੌਸਮ ਦਾ ਅਨੁਮਾਨ ਅਸੀਂ Computer ਦੇ ਸਾਹਮਣੇ ਬੈਠ ਕੇ ਲਗਾਉਂਦੇ ਹਾਂ ਪ੍ਰੰਤੂ ਅਜਿਹਾ ਬਿਲਕੁਲ ਨਹੀਂ ਹੈ ਇਸ ਵਿਚ Super Computer ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਕਈ ਵਾਰ Super Computer ਦੀ ਵਰਤੋਂ ਵੱਡੀਆਂ ਵੱਡੀਆਂ Research ਕਰਨ ਵਿੱਚ ਵੀ ਕੀਤੀ ਜਾਂਦੀ ਹੈ।
ਇਹ Super Computer ਇੰਨੇ Powerful ਹੁੰਦੇ ਹਨ ਕਿ ਕਿਸੇ ਵੀ Problem ਜਿਵੇਂ ਬਹੁਤ ਸਾਰੀਆਂ Medicine ਦੀ Study ਕਰਕੇ ਕਿਸੇ ਵੀ ਬਿਮਾਰੀ ਦਾ Formula ਬਣਾ ਸਕਦਾ ਹੈ ਇਹ Super Computer ਬਹੁਤ ਜਿਆਦਾ Speed ਨਾਲ ਕੰਮ ਕਰਦੇ ਹਨ ਕਿ ਇਨ੍ਹਾਂ ਨੂੰ Simple ਕੰਮ ਲਈ ਨਹੀਂ ਵਰਤਿਆ ਜਾ ਸਕਦਾ।
ਜ਼ਿਆਦਾਤਰ ਇਹਨਾਂ Super Computers ਵਿੱਚ Linux Operating System ਦੀ ਵਰਤੋਂ ਕੀਤੀ ਜਾਂਦੀ ਹੈ।
Q. ਦੁਨੀਆਂ ਦਾ ਸਭ ਤੋਂ super Fast ਕੰਪਿਊਟਰ ਕਿਹੜਾ ਹੈ?
A) Summit (ਸਮਿਟ)
B) Fugaku (ਫੁਗਾਕੁ)
C) Sierra (ਸੀਅਰਾ)
D) Tianhe-2 (ਟੀਹਾਨੀ-2)
ਉੱਤਰ : (B)
Q. ਮਾਰਚ 2021 ਵਿਚ ਕਿਹੜੇ ਦੇਸ਼ ਦੇ ਵਿਗਿਆਨੀਆਂ ਨੇ ਸੰਸਾਰ ਦਾ ਸ਼ਕਤੀਸ਼ਾਲੀ Super Computer *Fugaku (ਫੁਗਾਕੁ) ਨੂੰ ਤਿਆਰ ਕੀਤਾ ਸੀ।
A) ਚੀਨ
B) ਅਮਰੀਕਾ
C) ਜਾਪਾਨ
D) ਰੂਸ
ਉੱਤਰ (C)
Post a Comment