ਅੱਜ ਮਿਤੀ 20 ਦਸੰਬਰ 2021 ਨੂੰ ਪ੍ਰਿੰਸੀਪਲ Mr. Baljinder Singh Sidhu GSSS KHOKHAR ਜੀ ਵੱਲੋਂ ਟਰਮ-1 ਦਸੰਬਰ 2021 ਸੈਸ਼ਨ 2021-22 ਨੂੰ ਨਤੀਜੇ ਦਾ Online ਉਦਘਾਟਨ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ ਤੇ Principal ਜੀ ਵੱਲੋਂ ਬੱਚਿਆਂ ਨੂੰ ਦਸਿਆ ਗਿਆ ਕਿ ਬੱਚੇ ਘਰ ਬੈਠੇ ਹੀ ਆਪਣਾ Result School ਦੀ website https://gssskhokhar.com/results/ ਤੇ ਚੈੱਕ ਕਰ ਸਕਦੇ ਹਨ। Students ਦੇ Parents ਵੀ ਬੱਚੇ ਦੀ ePunjabID ਭਰਕੇ ਖੁਦ ਵੀ Result ਚੈੱਕ ਕਰ ਸਕਦੇ ਹਨ ਅਤੇ ਇਸ ਸਹੂਲਤ ਦਾ ਫਾਇਦਾ ਉਠਾ ਸਕਦੇ ਹਨ ਨਾਲ ਹੀ ਜਿਹੜੇ ਵਿਸ਼ੇ ਵਿਚ ਬੱਚੇ ਕਮਜ਼ੋਰ ਹਨ ਉਸ ਵੱਲ ਵਿਸ਼ੇਸ਼ ਧਿਆਨ ਦੇ ਸਕਣ।
***************************
Result Term-1 December 2021-22 now Available
https://gssskhokhar.com/results/
Result ਵੇਖਣ ਦਾ ਤਰੀਕਾ।
1) https://gssskhokhar.com/results/ ਨੂੰ ਆਪਣੇ Computer/Mobile ਦੇ ਕਿਸੇ ਵੀ Browser ਤੇ Open ਕਰੋ।
2) Result Term-1 December 2021-22 ਤੇ Click ਕਰੋ।
3) Result Search box ਵਿਚ Student ਦੀ ePunjabID fill ਕਰਕੇ Search Button ਤੇ Click ਕਰੋ।
For example : 8330202
4) ਜੇਕਰ Student ਸ.ਸ.ਸ.ਸ, ਖੋਖਰ ਸਕੂਲ ਨਾਲ ਸਬੰਧਿਤ ਹੈ ਤਾਂ ਉਸ ਦਾ Result Screen ਤੇ ਆ ਜਾਵੇਗਾ, otherwise error message ਆਵੇਗਾ।
5) Student Pass ਹੋਣ ਦੀ ਸੂਰਤ ਵਿਚ View Marks ਤੇ click ਕਰਕੇ ਆਪਣੇ Subjects ਦੇ Marks ਨੂੰ details ਚ ਵੇਖ ਸਕਦਾ ਹੈ।
6) Student ਆਪਣੇ Result ਦੀ PDF File Create ਅਤੇ Download ਵੀ ਕਰ ਸਕਦੇ ਹਨ।
********************************
Result : Term-1
Classes: 6th, 7th, 9th, 11th-Arts
Month : December
Year : 2021
Session : 2021-22
Block: Muktsar-2
Sri Muktsar Sahib, Punjab
*********************************
See Result » » https://gssskhokhar.com/results/
Help » » https://youtu.be/Ce2-L8zdxTg
*********************************
#Results
#GSSSKHOKHAR
#Term1
#December2021
#SriMuktsarSahib
#smartschooolpunjab
#smartstudentspunjab
#ict
#punjab
#education
#deomuktsar
#ਸਕੂਲਸਿੱਖਿਆਵਿਭਾਗਪੰਜਾਬ
--------------------------------------------
ਸ਼ਹੀਦ ਗੁਰਜੰਟ ਸਿੰਘ ਮੈਮੋਰੀਅਲ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਖੋਖਰ
ਸ੍ਰੀ ਮੁਕਤਸਰ ਸਾਹਿਬ, 152025
--------------------------------------------
https://gssskhokhar.com/
http://gssskhokhar.blogspot.com/
https://www.youtube.com/c/GSSSKHOKHAR
https://www.facebook.com/gss.khokhar.mks
https://www.facebook.com/GSSSSKHOKHAR
Post a Comment