ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ
**************************************
ਪ੍ਰਣ
**************************************
ਮੈਂ ............. ਕਲਾਸ ........... ਸਕੂਲ .......... ਦਾ ਇਕ ਜਿੰਮੇਦਾਰ ਵਿਦਿਆਰਥੀ ਹੋਣ ਦੇ ਨਾਤੇ ਆਪਣੇ ਪਰਿਵਾਰਕ ਮੈਬਰਾਂ ਅਤੇ ਹੋਰ ਕਿਸਾਨ ਨੂੰ Air Prevention and Control of Population Act 1981, ਦੀ ਪਾਲਣਾ ਕਰਾਉਂਦੇ ਹੋਏ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਬਾਰੇ, ਪ੍ਰੇਰਿਤ ਕਰਾਂਗਾ/ ਕਰਾਂਗੀ । ਇਸ ਤਰ੍ਹਾਂ ਨਾਲ, ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਵਿਚ, ਆਪਣਾ ਪੂਰਾ ਯੋਗਦਾਨ ਦੇਵਾਂਗਾ/ਦੇਵਾਂਗੀ ।
--------------------------------------------
Post a Comment