ਗੁਰੂ ਅੰਗਦ ਦੇਵ ਪਬਲਿਕ ਸਕੂਲ, ਸਰਾਏਨਾਗਾ , ਸ੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਹੇ Zonal ਪੱਧਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖੋਖਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ।
Under 17 ਮੁਕਾਬਿਲਆਂ ਵਿਚ ਸਕੂਲ ਦੀ ਵਿਦਿਆਰਥਣ (Student) ਸਿਮਰਨਪ੍ਰੀਤ ਕੌਰ ਪੁੱਤਰੀ ਸ੍ਰੀ ਕੁਲਬੀਰ ਸਿੰਘ (Simranpreet Kaur D/O Sh. Kulbir Singh) ਨੇ 100 ਮੀਟਰ ਦੌੜ ਵਿਚ ਪਹਿਲਾ ਸਥਾਨ (1st Position) ਅਤੇ ਲੰਬੀ ਛਾਲ (Long Jump) ਵਿਚ ਦੂਸਰਾ ਸਥਾਨ (2nd Position) ਹਾਸਿਲ ਕੀਤਾ ।
ਇਸੇ ਤਰ੍ਹਾਂ Under 17 ਮੁਕਾਬਿਲਆਂ ਵਿਚ ਹੀ ਸਕੂਲ ਦੀ ਸਟੂਡੈਂਟ (Student) ਕਿਰਨਦੀਪ ਕੌਰ ਪੁੱਤਰੀ ਸ੍ਰੀ ਹਰਭਗਵਾਨ ਦਾਸ (Kirandeep Kaur D/O Harbhagwan Dass) ਨੇ 100 ਮੀਟਰ ਦੌੜ ਵਿਚ 3 ਸਥਾਨ ਹਾਸਿਲ ਕੀਤਾ। ਪ੍ਰਿੰਸੀਪਲ ਸ੍ਰੀ ਬਲਜਿੰਦਰ ਸਿੰਘ ਅਤੇ ਸਮੂਹ ਸਟਾਫ ਨੇ ਇਨ੍ਹਾਂ ਵਿਦਿਆਰਥਣਾਂ (Students) ਦੀ ਹੌਸਲਾ ਅਫਜਾਈ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ।
Post a Comment