ਅੱਜ ਮਿਤੀ 30/09/2019 ਨੂੰ ਪੰਜਾਬੀ ਦੇ ਸਮਰੱਥ ਸ਼ਾਇਰ ਤੇ Lect. Punjabi Manjit Puri ਜੀ ਦੀ ਗ਼ਜ਼ਲ ਪੁਸਤਕ "ਕੁਝ ਤਿੜਕਿਆ ਤਾਂ ਹੈਂ" ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖੋਖਰ (ਸ੍ਰੀ ਮੁਕਤਸਰ ਸਾਹਿਬ) ਵਿਖੇ ਲੋਕ ਅਰਪਣ ਕੀਤੀ ਗਈ। ਪ੍ਰਿੰਸੀਪਲ ਸ.ਬਲਜਿੰਦਰ ਸਿੰਘ ਸਿੱਧੂ ਅਤੇ ਸਮੂਹ ਸਟਾਫ ਨੇ ਪੁਸਤਕ ਨੂੰ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ।
Principal's Message
As Principal, I use all tools available to inspire staff, students and community to work together to promote student achievement and well-being. ... I enjoy celebrating successes and acknowledge hard work of staff, students and community and believe this is one of the contributors fundamental to a happy school environment
Sunday, 29 September 2019
Book Releasing Ceremony of Dr. Manjit Puri Lecturer Punjabi at GSSS KHOKHAR | Sri Muktsar Sahib
Posted by GSSS KHOKHAR on September 29, 2019 in Dr. Manjit Singh Puri GSSS KHOKHAR Punjabi Sri Muktsar Sahib | Comments : 0
Subscribe to:
Post Comments
(
Atom
)
Post a Comment